Saturday, October 31, 2020
Home > News > ਨੌ ਸਾਲ ਛੋਟੀ ਭੈਣ ਨਾਲ 5 ਸਾਲ ਤੱਕ ਭਰਾ ਕਰਦਾ ਰਿਹਾ ਮੂੰਹ ਕਾਲਾ !

ਨੌ ਸਾਲ ਛੋਟੀ ਭੈਣ ਨਾਲ 5 ਸਾਲ ਤੱਕ ਭਰਾ ਕਰਦਾ ਰਿਹਾ ਮੂੰਹ ਕਾਲਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਮਾਮਲਾ ਹੈ ਜਲੰਧਰ ਦੇ ਸਦਰ ਥਾਣਾ ਦਾ ਜਿੱਥੇ ਚੰਡੀਗੜ੍ਹ ਦੀ ਮ ਹਿ ਲਾ ਵਕੀਲ ਸਿਮਰਜੀਤ ਕੌਰ ਪਹੁੰਚੀ ਸੀ। ਜਾਣਕਾਰੀ ਅਨੁਸਾਰ ਜਲੰਧਰ ਦੀ ਰਹਿਣ ਵਾਲੀ ਇੱਕ ਇੱਕ ਨਾ ਬਾ ਲ ਗ ਕੁੜੀ ਨੇ ਉਹਨਾਂ ਨਾਲ ਸੰਪਰਕ ਕੀਤਾ ਸੀ ਤੇ ਆਪਣੀ ਨਾਲ ਹੋਏ ਜੁ ਲ ਮ ਦੀ ਕਹਾਣੀ ਦੱਸੀ। ਜਾਣਕਾਰੀ ਅਨੁਸਾਰ ਇੱਕ ਭਰਾ ਆ ਪ ਣੇ ਤੋ 9 ਸਾਲ ਛੋਟੀ ਭੈਣ ਨਾਲ 5 ਸਾਲ ਤੱਕ ਮੂੰਹ ਕਾਲਾ ਕਰਦਾ ਰਿਹਾ ਤੇ ਪਰਿਵਾਰ ਵਾਲਿਆਂ ਨੂੰ ਜਦ ਇਹ ਗੱਲ ਕੁੜੀ ਨੇ ਦੱਸੀ।

ਤਾਂ ਉਹਨਾ ਮੁੰਡੇ ਨੂੰ ਬਾ ਹ ਰ ਭੇਜ ਦਿੱਤਾ ਪਰ ਜਾਣਕਾਰੀ ਅਨੁਸਾਰ ਹੁਣ ਉਹੀ ਭਰਾ ਦੇ ਦੁਬਾਰਾ ਘਰ ਆਉਣ ਦੀ ਖਬਰ ਸੁਣ ਕੇ ਕੁ ੜੀ ਨੇ ਸਾਰੀ ਗੱਲ ਵਕੀਲ ਸਿਮਰਜੀਤ ਕੌਰ ਨੂੰ ਦੱਸੀ। ਉਸ ਕੁੜੀ ਦਾ ਭਰਾ ਉਸਨੂੰ ਫੋਨ ਕ ਰ ਕੇ ਕਹਿ ਰਿਹਾ ਹੈ ਕਿ ਮੈ ਦੁਬਾਰਾ ਹੁਣ ਤੇਰੇ ਨਾਲ ਅਜਿਹਾ ਕਰਾਂਗਾ ਤੇ ਜੇ ਕਿਸੇ ਨੂੰ ਦੱ ਸਿ ਆ ਤਾਂ ਜਾਨੋ ਮਾਰ ਦੇਵਾਂਗਾ।ਤਾਂ ਡਰੀ ਸਹਿਮੀ ਕੁੜੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਪਰ ਜਾਣਕਾਰੀ ਅ ਨੁ ਸਾ ਰ ਪੁਲਸ ਨੇ ਨਾ ਕੇਸ ਫਾਈਲ ਕੀਤਾ ਤੇ ਨਾ ਹੀ ਕੁੜੀ ਨੂੰ ਕੋਈ ਸੁਰੱਖਿਆ ਦਿੱਤੀ ਇਸ ਸੰਬੰਧੀ ਵਕੀਲ ਸਿਮਰਜੀਤ ਕੌਰ ਜ ਲੰ ਧ ਰ ਥਾਣਾ ਪਹੁੰਚੀ।

Leave a Reply

Your email address will not be published. Required fields are marked *