Saturday, October 31, 2020
Home > News > ਮਾਮੇ ਭਾਣਜੀ ਦਾ ਰਿਸ਼ਤਾ ਹੋਇਆ ਤਾਰਤਾਰ ਸਕੀ ਭਾਣਜੀ ਨਾਲ ਕੀਤਾ ਸ਼ਰਮਨਾਕ ਕਾਰਾ !

ਮਾਮੇ ਭਾਣਜੀ ਦਾ ਰਿਸ਼ਤਾ ਹੋਇਆ ਤਾਰਤਾਰ ਸਕੀ ਭਾਣਜੀ ਨਾਲ ਕੀਤਾ ਸ਼ਰਮਨਾਕ ਕਾਰਾ !

ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਆਸਲ ਉਤਾੜ ਦਾ ਹੈ ਜਿੱਥੇ ਇੱਕ 12 ਸਾਲਾਂ ਭਾ ਣ ਜੀ ਆਪਣੇ ਮੰਮੀ ਨਾਲ ਆਪਣੇ ਨਾਨਕੇ ਘਰ ਲੁਧਿਆਣਾ ਤੋਂ ਆਈ ਸੀ। ਜਾਣਕਾਰੀ ਅ ਨੁ ਸਾ ਰ ਬੀਤੀ ਰਾਤ ਜਦ ਉਸਦੀ ਮਾਂ ਨੇ ਦੇਖਿਆ ਕਿ ਉਹ ਕੁੜੀ ਆਪਣੇ ਮੰਜੇ ਤੇ ਨਹੀ ਸੀ ਤਾਂ ਉਸਦੀ ਕਾ ਫੀ ਭਾਲ ਕੀਤੀ ਪਰ ਉਗਟਹ ਨਾ ਲੱਭੀ ਤਾਂ ਘ ਰ ਦਿ ਆਂ ਨੂੰ ਪਤਾ ਲੱਗਾ ਕਿ ਉਸਦਾ 36 ਸਾਲਾ ਮਾਮਾ ਗੁਰਭੇਜ ਸਿੰਘ ਉਸਨੂੰ ਵਰਗਲਾਕੇ ਆ ਪ ਣੇ ਨਾਲ ਲੈ ਗਿਆ ਸੀ

ਜਾਣਕਾਰੀ ਅਨੁਸਾਰ ਉਸ ਕੁੜੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਘ ਰ ਲੁਧਿਆਣਾ ਵਾਪਸ ਜਾਣਾ ਸੀ। ਪਰ ਜਦ ਉਸਨੇ ਦੇਖਿਆ ਕਿ ਕੁੜੀ ਘ ਰ ਨਹੀ ਹੈ ਤੇ ਉਸਦਾ ਭਰਾ ਵੀ ਨਹੀ ਹੈ ਤਾਂ ਉ ਸ ਨੂੰ ਇਸ ਸਭ ਬਾਰੇ ਪਤਾ ਲੱਗਿਆ ਤਾ ਉਹਨਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕ ਰ ਵਾ ਈ ਦੋਸ਼ੀ ਦੀ ਮਾਂ ਦਾ ਕਹਿਣਾ ਹੈ ਕਿ ਸਾਡਾ ਉਸ ਨਾਲ ਕੋਈ ਰਿਸਤਾ ਨਹੀ ਹੈ ਕਿਉਂਕਿ ਉਸਨੇ ਬਹੁਤ ਸ਼ਰਮਨਾਕ ਕੰਮ ਕੀਤਾ ਹੈ। ਕਿ ਸਾਡਾ ਉਸ ਨਾਲ ਕੋਈ ਰਿਸਤਾ ਨਹੀ ਹੈ ਕਿਉਂਕਿ ਉਸਨੇ ਬਹੁਤ ਸ਼ਰਮਨਾਕ ਕੰਮ ਕੀਤਾ ਹੈ।

Leave a Reply

Your email address will not be published. Required fields are marked *