Tuesday, October 20, 2020
Home > Special News > ਲੋਕ ਪਤਾ ਨਹੀ ਕੀ ਕੀ ਕਰ ਜਾਂਦੇ ਹਨ ਦੇਖੋ ਪੂਰੀ ਵੀਡੀਓ !

ਲੋਕ ਪਤਾ ਨਹੀ ਕੀ ਕੀ ਕਰ ਜਾਂਦੇ ਹਨ ਦੇਖੋ ਪੂਰੀ ਵੀਡੀਓ !

ਦੋਸਤੋ ਜੋ ਚੀਜ਼ਾਂ ਤੁਸੀਂ ਖਾਂਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਬਿਲਕੁਲ ਸ਼ੁੱਧ ਅਤੇ ਸਾਫ ਹੁੰਦੀਆਂ ਹਨ।ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਵਿੱਚ ਸ਼ੁੱਧ ਚੀਜ਼ ਮਿਲਣਾ ਨਾ ਮਾਤਰ ਦੇ ਬਰਾਬਰ ਹੈ।ਵੱਡੀਆਂ ਵੱਡੀਆਂ ਕੰਪਨੀਆਂ ਵੱਧ ਮੁਨਾਫਾ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੀਆਂ ਹਨ।ਦੋਸਤੋ ਮਾਰਕੀਟ ਵਿੱਚ ਮਿਲਣ ਵਾਲੀਆਂ ਹਰੀਆਂ ਸਬਜ਼ੀਆਂ ਜਿਨ੍ਹਾਂ ਨੂੰ ਤੁਸੀਂ ਸ਼ੁੱਧ ਅਤੇ ਤਾਜ਼ਾ ਸਮਝਦੇ ਹੋ ਉਹ ਨਕਲੀ ਵੀ ਹੋ ਸਕਦੀਆਂ ਹਨ।

ਦੋਸਤੋ ਇਨ੍ਹਾਂ ਸਬਜ਼ੀਆਂ ਉੱਪਰ ਹਰੇ ਰੰਗ ਨੂੰ ਚੜਾਇਆ ਜਾਂਦਾ ਹੈ।   ਕਈ ਕੱਚੀਆਂ ਸਬਜ਼ੀਆਂ ਨੂੰ ਪਕਾਉਣ ਲਈ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।ਹਰੀਆਂ ਸਬਜ਼ੀਆਂ ਨੂੰ ਰਾਤੋ-ਰਾਤ ਵੱਡਾ ਕਰਨ ਲਈ ਟੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।ਅਸੀਂ ਅਜਿਹੀਆਂ ਸਬਜ਼ੀਆਂ ਨੂੰ ਸ਼ੁੱਧ ਸਮਝ ਕੇ ਲੈ ਆਂਦੇ ਹਾਂ ਪਰ ਇਹ ਕੈਮੀਕਲ ਵਾਲੀਆਂ ਸਬਜ਼ੀਆਂ ਸਾਡੀ ਸਿਹਤ ਤੇ ਮਾੜਾ ਅਸਰ ਕਰਦੀਆਂ ਹਨ।

ਸੋ ਦੋਸਤੋ ਜਦੋਂ ਵੀ ਸਬਜੀ ਖਰੀਦੋ ਉਨ੍ਹਾਂ ਨੂੰ ਇੱਕ ਵਾਰ ਹੱਥ ਨਾਲ ਮਲੋ ਅਤੇ ਦੇਖੋ ਕਿ ਇਹ ਰੰਗ ਵਾਲੀਆਂ ਸਬਜ਼ੀਆਂ ਤਾ ਨਹੀਂ ਹਨ।   ਦੂਜਾ ਕੰਮ ਸਬਜ਼ੀਆਂ ਨੂੰ ਸਿਰਕੇ ਵਾਲੇ ਪਾਣੀ ਜਾ ਫਿਰ ਵਗਦੇ ਪਾਣੀ ਵਿੱਚ ਜਿਆਦਾ ਦੇਰ ਤੱਕ ਧੋਵੋ।ਸਬਜ਼ੀਆਂ ਦਾ ਹੱਦ ਤੋਂ ਵੱਧ ਵੱਡਾ ਅਕਾਰ ਕੈਮੀਕਲਾਂ ਦਾ ਸਬੂਤ ਹੈ।ਇਸ ਲਈ ਅਜਿਹੀ ਸਬਜ਼ੀ ਨਾ ਖਰੀਦੋ।ਦੋਸਤੋ ਆਪਣੀ ਸਿਹਤ ਦੀ ਸੰਭਾਲ ਕਰੋ ਅਤੇ ਜਾਗਰੂਕ ਬਣੋ।ਕੁਝ ਵੀ ਖਰੀਦਣ ਤੋਂ ਪਹਿਲਾਂ ਇੱਕ ਵਾਰ ਜਾਂਚ ਜਰੂਰ ਕਰੋ।

Leave a Reply

Your email address will not be published. Required fields are marked *