Wednesday, December 2, 2020
Home > News > ਇਸ ਸੱਸ ਨੂੰਹ ਬਾਰੇ ਤਾਂ ਜਾਣਕੇ ਹੈਰਾਨ ਰਹਿਜੋਗੇ ਦੇਖੋ ਵੀਡੀਓ !

ਇਸ ਸੱਸ ਨੂੰਹ ਬਾਰੇ ਤਾਂ ਜਾਣਕੇ ਹੈਰਾਨ ਰਹਿਜੋਗੇ ਦੇਖੋ ਵੀਡੀਓ !

ਸਾਵਣ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਜਿਸ ਨਾਲ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ।ਲੋਕ ਇਸ ਮਹੀਨੇ ਪਰਮਾਤਮਾ ਦੀ ਪੂਜਾ ਕਰਦੇ ਹਨ ਅਤੇ ਸੁੱਖ ਮੰਗਦੇ ਹਨ।ਅੰਮ੍ਰਿਤਸਰ ਵਿਖੇ ਦੁਰਗਿਆਨਾ ਮੰਦਰ ਵਿੱਚ ਇਸਨੂੰ ਮਨਾਇਆ ਜਾ ਰਿਹਾ ਹੈ।ਇਸ ਮੌਕੇ ਨਵ ਵਿਆਹੇ ਜੋੜੇ ਇੱਥੇ ਦਰਸ਼ਨ ਕਰਨ ਆਉਂਦੇ ਹਨ ਅਤੇ ਫੁੱਲਾਂ ਦਾ ਸ਼ਿੰਗਾਰ ਕਰਦੇ ਹਨ।ਇਸ ਮੌਕੇ ਪਰਮਾਤਮਾ ਨੂੰ ਫੁੱਟ ਚੜਾਏ ਜਾਂਦੇ ਹਨ।ਬਹੁਤ ਸਾਰੇ ਲੋਕ ਇਸ ਸਾਵਣ ਦੇ ਮਹੀਨੇ ਇੱਥੇ ਦਰਸ਼ਨ ਕਰਨ ਆ ਰਹੇ ਹਨ।  

ਉਥੇ ਆਏ ਜੋੜਿਆਂ ਨੇ ਦੱਸਿਆ ਕਿ ਇਹ ਮਹੀਨਾ ਉਨ੍ਹਾਂ ਲਈ ਬਹੁਤ ਸ਼ੁੱਭ ਹੈ।ਵਿਆਹ ਤੋਂ ਬਾਅਦ ਇੱਥੇ ਦਰਸ਼ਨ ਕਰਨ ਆਉਣਾ ਉਨ੍ਹਾਂ ਲਈ ਬਹੁਤ ਹੀ ਅਲੱਗ ਭਾਵ ਹੈ।ਆਏ ਜੋੜਿਆਂ ਨੇ ਦੱਸਿਆ ਕਿ ਇਸ ਮੌਕੇ ਇੱਥੇ ਫੁੱਲਾਂ ਤੋਂ ਬਣੇ ਗਹਿਣੇ ਪਾਏ ਜਾਂਦੇ ਹਨ ਜੋ ਕਿ ਇੱਕ ਸ਼ੁੱਧ ਵਾਤਾਵਰਣ ਪੈਦਾ ਕਰਦੇ ਹਨ।ਉਨ੍ਹਾਂ ਦੱਸਿਆ ਵਿਆਹ ਤੋਂ ਬਾਅਦ ਸੁਹਰੇ ਘਰ ਵਿੱਚ ਪਿਆਰ ਮਿਲਿਆ ਹੈ ਅਤੇ ਹਰੇਕ ਸੱਸ ਨੂੰ ਆਪਣੀ ਮਾਂ ਹੀ ਸਮਝਣਾ ਚਾਹੀਦਾ ਹੈ।ਜੋੜਿਆਂ ਨੇ ਲੋਕਾਂ ਨੂੰ ਇੱਕ ਸੁਨੇਹਾ ਦਿੰਦਿਆਂ ਕਿਹਾ  

ਕਿ ਜੇਕਰ ਇੱਕ ਨੂੰਹ ਆਪਣੀ ਸੱਸ ਨੂੰ ਮਾਂ ਮੰਨੇ ਅਤੇ ਸੱਸ ਨੂੰਹ ਨੂੰ ਆਪਣੀ ਬੇਟੀ ਮੰਨੇ ਤਾਂ ਘਰ ਵਿੱਚ ਕਦੀ ਕਲੇਸ਼ ਨਹੀਂ ਹੋਵੇਗਾ।ਇਸ ਤਰ੍ਹਾਂ ਸਾਵਣ ਮਹੀਨਾ ਚੱਲ ਰਿਹਾ ਹੈ ਅਤੇ ਪਰਮਾਤਮਾ ਦੇ ਅਸ਼ੀਰਵਾਦ ਵੱਜੋ ਮੀਂਹ ਪੈ ਰਿਹਾ ਹੈ।ਇਸ ਮੌਕੇ ਖਰ ਮੰਦਰ ਅਤੇ ਗੁਰਦੁਆਰਿਆਂ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਜਾ ਰਹੀ ਹੈ ਅਤੇ ਸੁੱਖ ਮੰਗਿਆ ਜਾ ਰਿਹਾ ਹੈ।ਇਕ ਮੌਕੇ ਨਵ ਵਿਆਹੁਤਾ ਕਾਲਾ ਮਹੀਨਾ ਕੱਟਣ ਆਪਣੇ ਪੇਕੇ ਘਰ ਆਉਦੀਆਂ ਹਨ।ਇਸ ਤਰ੍ਹਾਂ ਹਰ ਪਾਸੇ ਇਹ ਮਹੀਨੇ ਦੀ ਖੁਸ਼ੀ ਅਤੇ ਚਾਅ ਹੈ।

Leave a Reply

Your email address will not be published. Required fields are marked *