Tuesday, October 27, 2020
Home > News > ਨੌਜਵਾਨ ਕੁੜੀ ਨਾਲ ਪੁਲਸ ਨੇ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਥਾਣੇ ਵਿੱਚ ਜਬਰਦਸਤੀ ਕੀਤਾ !

ਨੌਜਵਾਨ ਕੁੜੀ ਨਾਲ ਪੁਲਸ ਨੇ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਥਾਣੇ ਵਿੱਚ ਜਬਰਦਸਤੀ ਕੀਤਾ !

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੁਲਸ ਥਾਣੇ ਦੇ ਮੁ ਲਾ ਜ਼ ਮਾਂ ਤੇ ਧੱਕਾ ਕਰਨ ਦਾ ਇਲਜਾਮ ਲਗਾਇਆ ਸੀ ਤੇ ਉਸ ਵੀਡੀਓ ਵਿੱਚ ਦੇਖਿਆ ਗਿਆ ਸੀ ਕਿ ਪੁਲਸ ਮੀਡੀਆ ਦੇ ਸਾ ਹ ਮ ਣੇ ਉਸ ਕੁੜੀ ਨੂੰ ਜਬਰਦਸਤੀ ਖਿੱਚ ਧੂਹ ਅੰਦਰ ਲੈ ਗਏ ਸਨ। ਜਾਣਕਾਰੀ ਅਨੁਸਾਰ ਉਹ ਪੀੜਤ ਕੁੜੀ ਹਸਪਤਾਲ ਵਿੱਚ ਦਾ ਖ ਲ ਹੋਈ ਤੇ

ਆਪਣੇ ਤੇ ਕੀਤੇ ਤਸ਼ੱਦਦ ਬਾਰੇ ਦੱਸਿਆ ਉਸਨੇ ਦੱਸਿਆ ਕਿ ਮਹਿਲਾ ਥਾਣੇਦਾਰ ਤੇ ਦੂਜੇ ਪੁ ਲ ਸ ਮੁਲਾਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਤੇ ਉਸਨੂੰ ਡਰਾਇਆ ਧ ਮ ਕਾ ਇ ਆ ਕਿ ਤੇਰੇ ਤੇ ਚਿੱਟੇ ਦਾ ਪਰਚਾ ਪਾ ਦੇਣਾ ਤੇ ਤੈਨੂੰ ਕੇਸਾਂ ਵਿੱਚ ਫਸਾ ਦੇਵਾਂਗੇ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਨੇ ਦੱਸਿਆ ਕਿ ਉ ਹ ਨਾ ਦੇ ਵਕੀਲ ਨੇ ਇਹਨਾ ਪੁਲਸ ਵਾਲਿਆਂ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਤੇ ਪੀੜਤਾ ਨੇ ਰੋ ਰੋ ਆਪਣਾ ਦਰਦ ਬਿ ਆ ਨ ਕੀਤਾ। ਤੇ ਪੁਲਸ ਵੱਲੋਂ ਕੀਤੇ ਟਾਰਚਰ ਦੀ ਹੱਡ ਬੀਤੀ ਦੱਸੀ।

Leave a Reply

Your email address will not be published. Required fields are marked *