Tuesday, October 20, 2020
Home > News > ਪਿੰਡ ਦੀ ਕੁੜੀ ਨੇ ਮਾਰੀਆਂ ਮੱਲਾਂ ਛੋਟੇ ਕੱਪੜਿਆਂ ਤੇ ਕੁਮੈਂਟ ਕਰਨ ਵਾਲੇ ਕੀਤੇ ਸਿੱਧੇ !

ਪਿੰਡ ਦੀ ਕੁੜੀ ਨੇ ਮਾਰੀਆਂ ਮੱਲਾਂ ਛੋਟੇ ਕੱਪੜਿਆਂ ਤੇ ਕੁਮੈਂਟ ਕਰਨ ਵਾਲੇ ਕੀਤੇ ਸਿੱਧੇ !

ਖੇਡਣਾ ਮਨੁੱਖ ਦੀ ਮੁੱਢਲੀ ਇਕਾਈ ਹੈ।ਅੰਮ੍ਰਿਤਸਰ ਵਿਖੇ ਜਿਮਨਾ ਸਟਿਕ ਦੀ ਖਿਡਾਰੀ ਰਾਜਵਿੰਦਰ ਕੁਮਾਰੀ ਅੱਜ ਆਪਣੀ ਮਿ ਹ ਨ ਤ ਸਦਕਾ ਸਮਾਜ ਵਿੱਚ ਆਪਣੀ ਅੱਲਗ ਪਹਿਚਾਣ ਬਣਾਉਣ ਵਿੱਚ ਸਫ਼ਲ ਹੋ ਗਈ ਹੈ।ਜਿਮਨਾਸਟਿਕ ਦੀ ਵ ਧੀ ਆ ਖਿਡਾਰੀ ਹੋਣ ਕਾਰਨ ਉਹ ਇਸ ਸਮੇਂ ਪੁਲਿਸ ਵਿੱਚ ਭਰਤੀ ਹੈ ਅਤੇ ਆਪਣੀ ਸੇਵਾ ਨਿਭਾ ਰਹੀ ਹੈ।ਰਾਜਵਿੰਦਰ ਨੇ ਦੱ ਆ ਕਿ ਉਸਨੇ ਸਕੂਲ ਸਮੇਂ ਤੋਂ ਹੀ ਜਿਮਨਾ ਸਟਿਕ ਕਰਨਾ ਸ਼ੁਰੂ ਕਰ ਦਿੱਤਾ ਸੀ।ਉਸਦੀ ਇਸ ਵੱਡੀ ਕਾ ਮ ਯਾ ਬੀ ਪਿੱਛੇ ਉਸਦੇ ਘਰਵਾਲਿਆਂ ਦਾ ਪੂਰਾ ਹੱ ਥ ਰਿਹਾ।

ਉਸਨੇ ਦੱਸਿਆ ਕਿ ਉਸਦੇ ਪਿਤਾ ਜੀ ਨੂੰ ਫੁੱਟਬਾਲ ਖੇਡਣ ਦਾ ਸ਼ੌਕ ਸੀ।ਉਸਤੋਂ ਬਾ ਅ ਦ ਉਸਦੇ ਪਿਤਾ ਨੇ ਆਪਣੇ ਸਾਰੇ ਬੱਚਿਆਂ ਨੂੰ ਅੱਗੇ ਲਿਆਂਦਾ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕੀਤੇ।ਰਾਜਵਿੰਦਰ ਨੇ ਦੱਸਿਆ ਕਿ ਵਿ ਆ ਹ ਤੋਂ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਵਿੱਚ ਮੁਸ਼ਕਿਲਾਂ ਆਉਦੀਆਂ ਸਨ ਪਰ ਉਨ੍ਹਾਂ ਦੇ ਪਿਤਾ ਦਾ ਪੂਰਾ ਸਾ ਥ ਸੀ।ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਵੀ ਉ ਸ ਦੇ ਪਤੀ ਨੇ ਉਸਦਾ ਪੂਰਾ ਸਾਥ ਦਿੱਤਾ।

ਇਸ ਤਰ੍ਹਾਂ ਅੱਜ ਉਨ੍ਹਾਂ ਦਾ ਬੱਚਾ ਵੀ ਜਿਮਨਾ ਸਟਿਕ ਵਿੱਚ ਰੂਚੀ ਲੈ ਰਿਹਾ ਹੈ। ਇਸ ਤਰ੍ਹਾਂ ਰਾਜਵਿੰਦਰ ਕੁਮਾਰੀ ਨੇ ਆਪਣੀ ਮਿਹਨਤ ਸਦਕਾ ਦੁਨੀਆ ਵਿੱਚ ਆ ਪ ਣੀ ਇੱਕ ਅੱਲਗ ਪਹਿਚਾਣ ਬਣਾਈ ਹੈ।ਇਸ ਸਮੇਂ ਉਹ ਪੁਲਿਸ ਦੀ ਨੌਕਰੀ ਕਰ ਰਹੀ ਹੈ ਅਤੇ ਨਾਲ ਨਾਲ ਜਿਮਨਾਸਟਿਕ ਵੀ ਕ ਰ ਦੀ ਹੈ।ਇਸ ਤਰ੍ਹਾਂ ਲੜਕੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਅੱਗੇ ਆਉਣ ਦੀ ਲੋੜ ਹੈ।ਆ ਪਣੀ ਮਿਹਨਤ ਸਦਕਾ ਉੱਚੀਆਂ ਪਦਵੀਆਂ ਹਾਸਲ ਕੀਤੀਆਂ ਜਾ ਸ ਕ ਦੀ ਆਂ ਹਨ।

Leave a Reply

Your email address will not be published. Required fields are marked *