Monday, October 26, 2020
Home > News > ਅੱਧੀ ਰਾਤ ਨੂੰ ਭਾਬੀ ਨੇ ਬੁਲਾਇਆ ਦਿਉਰ ਨੂੰ ਘਰ ਮਿਲਣ ਲਈ ਪਤੀ ਨੇ ਫੜਲੇ ਗਲਤ ਹਾਲਤ ਵਿੱਚ !

ਅੱਧੀ ਰਾਤ ਨੂੰ ਭਾਬੀ ਨੇ ਬੁਲਾਇਆ ਦਿਉਰ ਨੂੰ ਘਰ ਮਿਲਣ ਲਈ ਪਤੀ ਨੇ ਫੜਲੇ ਗਲਤ ਹਾਲਤ ਵਿੱਚ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਸਬੰਧੀ ਅੱਜ ਕੱਲ ਨਾਜਾਇਜ਼ ਬਣੇ ਰਿਸ਼ਤਿਆ ਕਾਰਨ ਹਰ ਦਿਨ ਕਈ ਜਾਨਾਂ ਜਾ ਰ ਹੀ ਆਂ ਹਨ ਇੱਕ ਅਜਿਹਾ ਮਾਮਲਾ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਵਿੱਚ ਵਾਪਰਿਆ ਹੈ। ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਨਾ ਮੀ ਵਿਅਕਤੀ ਦੇ ਆਪਣੇ ਚਾਚੇ ਦੇ ਮੁੰਡੇ ਦੀ ਘਰਵਾਲੀ ਨਾਲ ਨਾਜਾਇਜ਼ ਸੰਬੰਧ ਸਨ

ਇਹ ਰਿ ਸ ਤਾ ਕਾਫੀ ਸਮੇ ਤੋ ਚੱਲ ਰਿਹਾ ਸੀ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ ਰਾਜਿੰਦਰ ਸਿੰਘ ਆਪਣੇ ਘ ਰ ਪਿਆ ਸੀ।   ਪਰ ਉਸਦੀ ਭਾਬੀ ਨੇ ਫੋਨ ਕਰਕੇ ਉਸਨੂੰ ਘਰ ਬੁਲਾਇਆ ਤੇ ਉਸਦੇ ਪਤੀ ਨੇ ਕਿਸੇ ਹੋਰ ਨਾਲ ਮਿ ਲ ਕੇ ਉਹਨਾ ਦੋਨਾਂ ਨੂੰ ਖਤਮ ਕਰ ਦਿੱਤਾ।

ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਭ ਬਾਰੇ ਸਵੇਰੇ ਪਤਾ ਲੱ ਗਿ ਆ ਮਿ੍ਤਕ ਦੇ ਭਰਾ ਨੇ ਦੱਸਿਆ ਕਿ ਉਹਨਾ ਨੇ ਪਿੰਡ ਦੀ ਸਰਪੰਚਣੀ ਨੂੰ ਵੀ ਬੁਲਾਇਆ ਸੀ ਤਾਂ ਸਰਪੰ ਚਣੀ ਕਿਹਾ ਕਿ ਤੁਸੀ ਸਾਰੇ ਫ ਸ ਜਾਉਗੇ   ਮਿ੍ਤਕ ਦੇ ਭਰਾ ਦੱਸਿਆ ਕਿ ਰਾਤ ਨੂੰ ਉਹਨਾ ਦੇ ਘਰ ਕਾਫੀ ਰੌਲਾ ਰੱਪਾ ਸੀ।

Leave a Reply

Your email address will not be published. Required fields are marked *