Wednesday, October 21, 2020
Home > News > ਇਸ ਬਿਮਾਰੀ ਨਾਲ ਪੂਰਾ ਪਰਿਵਾਰ ਤੜਫ ਤੜਫ ਡਿੱਗਿਆ ਕਢਾਈਆ ਚੀਕਾਂ ਦਿਲ ਦਹਿਲਾਊ ਵੀਡੀਓ !

ਇਸ ਬਿਮਾਰੀ ਨਾਲ ਪੂਰਾ ਪਰਿਵਾਰ ਤੜਫ ਤੜਫ ਡਿੱਗਿਆ ਕਢਾਈਆ ਚੀਕਾਂ ਦਿਲ ਦਹਿਲਾਊ ਵੀਡੀਓ !

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਰਿਵਾਰ ਦੇ ਸਾਰੇ ਮੈਂਬਰ ਉਸ ਭਿ ਆ ਨ ਕ ਬਿਮਾਰੀ ਤੋਂ ਪੀੜਤ ਹੋ ਗਏ ਹਨ।ਵੀਡੀਓ ਵਿੱਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਮੈਂਬਰ ਕਿਵੇਂ ਤ ੜ ਫ ਦੇ ਦਿਖਾਈ ਦੇ ਰਹੇ ਹਨ।ਦਰਅਸਲ ਇਹ ਪਰਿਵਾਰ ਰਾਜਸਥਾਨ ਵਿੱਚ ਰਹਿੰਦਾ ਸੀ ਅਤੇ ਸੱਤ ਕੁ ਦਿਨ ਪਹਿਲਾਂ ਹੀ ਇਹ ਪ ਰਿ ਵਾ ਰ ਮੁੰਬਈ ਵਿੱਚ ਰਹਿਣ ਆ ਗਏ ਅਤੇ

ਗੁਜ਼ਾਰੇ ਲਈ ਇੱਕ ਦੁਕਾਨ ਚਲਾਉਣ ਲੱਗੇ।ਪਰ ਇਨ੍ਹਾਂ ਨੂੰ ਪਤਾ ਨਾ ਲੱਗਾ ਕਿ ਇਹ ਬਿਮਾਰੀ ਨਾ ਲ ਕਿਵੇਂ ਪੀੜਤ ਹੋ ਗਏ।   ਜਿਸ ਕਾਰਨ ਹੁਣ ਇਹ ਪਰਿਵਾਰ ਕਾਫੀ ਮੁਸ਼ਕਿਲ ਵਿੱਚ ਪਿਆ ਹੋਇਆ ਹੈ।ਪਰਿਵਾਰ ਦੇ ਇੱਕ ਨੌਜਵਾਨ ਨੂੰ ਬਿ ਮਾ ਰੀ ਨੇ ਸਭਤੋਂ ਵੱਧ ਜਕੜਿਆ ਹੋਇਆ ਹੈ।ਉਸਦੀ ਹਾਲਤ ਸਭਤੋਂ ਗੰਭੀਰ ਹੈ।ਉਸਦੀ ਹਾਲਤ ਨੂੰ ਦੇਖਦਿਆਂ ਹੋਇਆਂ ਉਸਨੂੰ ਰੇ ਹ ੜੀ ਤੇ ਹੀ ਹਸਪਤਾਲ ਲਿਜਾਇਆ ਗਿਆ।

ਐਬੁਲੈਂਸ ਦਾ ਇੰਤਜ਼ਾਰ ਕਰਨਾ ਵੀ ਉਨ੍ਹਾਂ ਨੂੰ ਭਾਰੀ ਪੈ ਰਿਹਾ ਸੀ।ਸੋ ਸਾਨੂੰ ਸਭ ਨੂੰ ਸਾ ਵ ਧਾ ਨ ਰਹਿਣ ਦੀ ਲੋੜ ਹੈ।ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕ ਰ ਨੀ ਚਾਹੀਦੀ ਹੈ।   ਘਰਾਂ ਵਿੱਚੋਂ ਬਾਹਰ ਨਿਕਲਣ ਸਮੇਂ ਮਾਸਕ ਅਤੇ ਸੈਨੇਟਾਇਜ਼ਰ ਦੀ ਵਰਤੋਂ ਜ਼ਰੂਰ ਕੀਤੀ ਜਾਵੇ।ਆਪਣੇ ਅਤੇ ਆ ਪ ਣੇ ਪਰਿਵਾਰ ਦੀ ਦੇਖ-ਭਾਲ ਕਰਨ ਚਾਹੀਦੀ ਹੈ।

Leave a Reply

Your email address will not be published. Required fields are marked *