Friday, December 4, 2020
Home > News > ਵੇਖੋ ਇੱਕ ਫੋਨ ਕਾਲ ਨੇ ਕਿਸ ਹੱਦ ਤੱਕ ਲੁੱਟਿਆ ਮੈਨੂੰ !

ਵੇਖੋ ਇੱਕ ਫੋਨ ਕਾਲ ਨੇ ਕਿਸ ਹੱਦ ਤੱਕ ਲੁੱਟਿਆ ਮੈਨੂੰ !

ਇਹ ਜਾਣਕਾਰੀ ਇੱਕ ਮਹਿਲਾ ਦੀ ਹੱਡ ਬੀਤੀ ਹੈ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਜਿਸਨੇ ਫੋਨ ਲੈਣਾ ਸੀ। ਤੇ ਉਹ ਓਐਲਐਕਸ ਤੇ ਪੁਰਾਣਾ ਫੋਨ ਸਰਚ ਕਰਨ ਲੱਗੀ ਤਾਂ ਉਸ ਨੂੰ ਇੱਕ ਫੋਨ ਪਸੰਦ ਆ ਗਿਆ ਤਾਂ ਉਸਨੇ ਗੱਲਬਾਤ ਕਰਨ ਲਈ ਉਸ ਵਿਅਕਤੀ ਨੂੰ ਕਾਲ ਕੀਤੀ  

ਤਾਂ ਉਸ ਵਿਅਕਤੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਜੌਬ ਕਰਦਾ ਹੈ ਤੇ ਤੁਸੀ ਇੱਥੇ ਆਕੇ ਫੋਨ ਲੈ ਜਾਓ। ਪਰ ਮਹਿਲਾ ਨੇ ਦੱਸਿਆ ਕਿ ਉਹ ਬਹੁਤ ਦੂਰ ਹੈ ਕਿਉਂਕਿ ਉਹ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਤਾਂ ਉਸ ਵਿਅਕਤੀ ਨੇ ਕਿਹਾ ਕਿ ਜਾਂ ਤੁਸੀ ਇੰਝ ਕਰੋ ਮੇਰੇ ਬੈਂਕ ਅਕਾਊਂਟ ਵਿੱਚ ਪੈਸੇ ਪਵਾ ਦਿਉ। ਤੇ ਮੈ ਫੋਨ ਤੁਹਾਨੂੰ ਕੁਰੀਅਰ ਰਾਹੀ ਭੇਜ ਦਿੰਦਾ ਹਾਂ ਤਾਂ ਔਰਤ ਨੇ ਉਸਦੇ ਅਕਾਊਂਟ ਵਿੱਚ ਪੈਸੇ ਪਵਾ ਦਿੱਤੇ

ਪਰ ਜਦ ਉਸਨੇ ਬਾਅਦ ਵਿੱਚ ਉਸ ਵਿਅਕਤੀ ਨੂੰ ਕਾਲ ਕੀਤੀ   ਤਾਂ ਉਸਦਾ ਫੋਨ ਬੰਦ ਸੀ ਕਾਫੀ ਦਿਨਾਂ ਤੱਕ ਉਹ ਟਰਾਈ ਕਰਦੀ ਰਹੀ ਪਰ ਉਹ ਫੋਨ ਬੰਦ ਸੀ। ਅਾਖਿਰਕਾਰ ਉਸਨੂੰ ਪਤਾ ਲੱਗਿਆ ਕਿ ਉਹ ਠੱਗੀ ਜਾ ਚੁੱਕੀ ਹੈ ਹੁਣ ਕੁਝ ਨਹੀ ਹੋ ਸਕਦਾ ਅਜਿਹੇ ਲੋਕਾਂ ਤੋ ਸਾਵਧਾਨ ਰਹਿਣਾ ਚਾਹੀਦਾ ਹੈ ਇੰਝ ਕਿਸੇ ਅਣਜਾਣ ਤੇ ਵਿਸ਼ਵਾਸ ਨਹੀ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *