Tuesday, October 27, 2020
Home > Special News > ਮਰਨ ਤੋ ਪੰਜ ਘੰਟੇ ਬਾਅਦ ਦੁਬਾਰਾ ਜਿਊਂਦੇ ਹੋਏ ਇਸ ਇਨਸਾਨ ਨੇ ਖੋਲੇ ਦੂਸਰੀ ਦੁਨੀਆ ਦੇ ਰਾਜ !

ਮਰਨ ਤੋ ਪੰਜ ਘੰਟੇ ਬਾਅਦ ਦੁਬਾਰਾ ਜਿਊਂਦੇ ਹੋਏ ਇਸ ਇਨਸਾਨ ਨੇ ਖੋਲੇ ਦੂਸਰੀ ਦੁਨੀਆ ਦੇ ਰਾਜ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸਾਡੇ ਸਮਾਜ ਵਿੱਚ ਅਕਸਰ ਹੀ ਹੈਰਾਨੀਜਨਕ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾ ਸਹੀ ਮੰਨਣਾ ਮੁਸ਼ਕਿਲ ਜਿਹਾ ਲੱਗਦਾ ਰਹਿੰਦਾ ਹੈ। ਪਰ ਜਿਹਨਾਂ ਨਾਲ ਇਹ ਘਟਨਾਵਾਂ ਹੁੰਦੀਆਂ ਨੇ ਉਹ ਇਸ ਗੱਲ ਨੂੰ ਗਲਤ ਨਹੀ ਨਕਾਰ ਸਕਦੇ ਕਿਹਾ ਜਾਂਦਾ ਹੈ ਕਿ ਮਰਨ ਉਪਰੰਤ ਕੁਝ ਇਨਸਾਨ ਦੁਬਾਰਾ ਜੀਵਤ ਹੋ ਜਾਂਦੇ ਹਨ ਬਹੁਤ ਸਾਰੇ ਇਨਸਾਨ ਇਹਨਾਂ ਗੱਲਾਂ ਦੇ ਸੱਚ ਹੋਣ ਦਾ ਦਾਅਵਾ ਕਰਦੇ ਹਨ

ਜਾਣਕਾਰੀ ਅਨੁਸਾਰ ਅਜਿਹੀ ਘਟਨਾ ਅਲੀਗੜ੍ਹ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਰਾਮ ਕਿਸ਼ੋਰ ਨਾਲ ਵਾਪਰੀ ਹੈ। ਜਾਣਕਾਰੀ ਅਨੁਸਾਰ ਰਾਮ ਕਿਸ਼ੋਰ ਕਿਸੇ ਬਿਮਾਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਹ ਸਮਾਂ ਆਇਆ ਜਦ ਰਾਮ ਕਿਸ਼ੋਰ ਇਸ ਦੁਨੀਆ ਤੋ ਚਲਿਆ ਗਿਆ। ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਰਿਸਤੇਦਾਰਾ ਨੂੰ ਇਹ ਖਬਰ ਦੇ ਦਿੱਤੀ ਗਈ।

ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਤੇ ਰਿਸਤੇਦਾਰਾ ਨੇ ਰਾਮਕਿਸ਼ੋਰ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਦਿੱਤੀ ਪਰ ਉਸ ਸਮੇ ਰਾਮਕਿਸ਼ੋਰ ਦੇ ਸਰੀਰ ਵਿੱਚ ਕੁਝ ਹਲਚਲ ਹੋਈ ਤੇ ਉਹ ਉੱਠ ਕੇ ਬੈਠ ਗਿਆ ਤਾਂ ਉਸ ਜਗ੍ਹਾ ਮੌਜੂਦ ਹਰ ਇੱਕ ਵਿਅਕਤੀ ਸਹਿਮ ਗਿਆ ਤਾਂ ਰਾਮਕਿਸ਼ੋਰ ਨੇ ਦੱਸਿਆ ਕਿ ਕੁਝ ਬੰਦੇ ਉਸਨੂੰ ਕਿਸੇ ਪਾਸੇ ਲੈ ਗਏ ਸਨ। ਉਸ ਜਗਾ ਇੱਕ ਮੀਟਿੰਗ ਚੱਲ ਰਹੀ ਸੀ

ਜਾਣਕਾਰੀ ਅਨੁਸਾਰ ਰਾਮ ਕਿਸ਼ੋਰ ਨੇ ਦੱਸਿਆ ਕਿ ਇੱਕ ਮਹਾਤਮਾ ਟਾਈਪ ਬੰਦਾ ਉੱਥੇ ਮੌਜੂਦ ਸਾਰਿਆਂ ਨਾਲ ਵਾਰੀ ਵਾਰੀ ਗੱਲ ਕਰ ਰਿਹਾ ਸੀ ਪਰ ਫੇਰ ਰਾਮ ਕਿਸ਼ੋਰ ਦੀ ਵਾਰੀ ਆਈ ਤਾ ਉਸਨੇ ਕਿਹਾ ਇਸਨੂੰ ਕਿਉ ਲੈਕੇ ਆਏ ਹੋ। ਇਸਦਾ ਟਾਈਮ ਹਲੇ ਬਾਕੀ ਹੈ ਤੇ ਉਸਨੇ ਰਾਮਕਿਸ਼ੋਰ ਨੂੰ ਧੱਕਾ ਦਿੱਤਾ ਤੇ ਰਾਮ ਕਿਸ਼ੋਰ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਵਿੱਚ ਮੌਜੂਦ ਪਾਇਆ।

Leave a Reply

Your email address will not be published. Required fields are marked *