Saturday, October 24, 2020
Home > News > ਥਾਣੇ ਅੰਦਰ ਕੁੜੀ ਤੇ ਪੁਲਸ ਵਿਚਕਾਰ ਹੋਈ ਜਬਰਦਸਤ ਜੰਗ ਪੁਲਸ ਨੇ ਕੁੜੀ ਚੁੱਕ ਕੀਤਾ !

ਥਾਣੇ ਅੰਦਰ ਕੁੜੀ ਤੇ ਪੁਲਸ ਵਿਚਕਾਰ ਹੋਈ ਜਬਰਦਸਤ ਜੰਗ ਪੁਲਸ ਨੇ ਕੁੜੀ ਚੁੱਕ ਕੀਤਾ !

ਬਠਿੰਡਾ ਵਿੱਖੇ ਥਾਣਾ ਪੁਲਿਸ ਵੱਲੋਂ ਆਮ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਧੱਕਾ।ਦਰਅਸਲ ਉਥੇ ਇੱਕ ਮਾ ਮ ਲੇ ਦੀ ਸੁਣਵਾਈ ਦੌਰਾਨ ਇੱਕ ਔਰਤ ਨੂੰ ਵੀ ਬੁਲਾਇਆ ਗਿਆ ਸੀ ਪਰ ਮੌਕੇ ਤੇ ਬਿਆਨ ਲੈਣ ਤੋਂ ਮਨਾ ਕਰ ਦਿੱਤਾ ਗਿਆ।ਔ ਰ ਤ ਦਾ ਕਹਿਣਾ ਹੈ

ਕਿ ਕੁਝ ਦਿਨਾਂ ਤੋਂ ਉਸਦੇ ਚੱਕਰ ਲਗਵਾਏ ਜਾ ਰਹੇ ਹਨ ਪਰ ਬਿ ਆ ਨ ਨਹੀਂ ਲਏ ਜਾ ਰਹੇ।ਦੂਜੇ ਪਾਸੇ ਪੁਲਿਸ ਦਾ ਕ ਹਿ ਣਾ ਹੈ ਕਿ ਅਮਨ ਨਾ ਦੀ ਮਹਿਲਾ ਵਿਨੋਦ ਕੁ ਮਾ ਰ ਦੀ ਗਵਾਹ ਹੈ   ਅਤੇ ਵਿਰੋਧੀ ਧਿਰ ਨਾਲ ਪੁਲਿਸ ਸਾਹਮਣੇ ਹੀ ਬਦਤਮੀਜ਼ ਕਰਨ ਲੱਗ ਪਈ ਜਿਸ ਕਾਰਨ ਪੁਲਿਸ ਨੇ ਬਿ ਆ ਨ ਲੈਣ ਤੋਂ ਇਨਕਾਰ ਕਰ ਦਿੱਤਾ।

ਇਸ ਘਟਨਾ ਕਾਰਨ ਇਲਾਕੇ ਵਿੱਚ ਹਲਚਲ ਮੱਚੀ ਹੋਈ ਹੈ। ਔਰਤ ਵੱਲੋਂ ਰੌ ਲ਼ਾ ਪਾ ਕੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਆਪਣੀ ਵਰਦੀ ਦਾ ਰੋਹਬ ਦਿਖਾ ਰਹੇ ਹ ਨ ਅਤੇ ਆਮ ਲੋਕਾਂ ਦੀ ਸੁਣਵਾਈ ਨਹੀਂ ਕਰ ਰਹੇ। ਦੂਜੇ ਪਾਸੇ ਪੁਲਿਸ ਦਾ ਕ ਹਿ ਣਾ ਹੈ ਕਿ ਪੁਲਿਸ ਆਪਣਾ ਕੰਮ ਬਾਖੂਬੀ ਨਿਭਾ ਰਹੀ ਹੈ।   ਇਸਦੇ ਚਲਦਿਆਂ ਔਰਤ ਵੱਲੋਂ ਇਨ ਸਾਫ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *