Saturday, October 24, 2020
Home > Special News > ਸੌਣ ਤੋ ਪਹਿਲਾ 5 ਦਿਨ ਇਸ ਜਗਾ ਲਗਾਓ ਸਰੋ ਦਾ ਤੇਲ ਫਿਰ ਦੇਖੋ ਕਮਾਲ !

ਸੌਣ ਤੋ ਪਹਿਲਾ 5 ਦਿਨ ਇਸ ਜਗਾ ਲਗਾਓ ਸਰੋ ਦਾ ਤੇਲ ਫਿਰ ਦੇਖੋ ਕਮਾਲ !

ਦੋਸਤੋ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਆਮ ਚੀਜ਼ਾਂ ਸਾਡੇ ਲਈ ਬਹੁਤ ਮਹੱਤਵ ਰੱਖਦੀਆਂ ਹਨ।ਅੱਜ ਅਸੀਂ ਗੱਲ ਕਰਾਂਗੇ ਸਰੋਂ ਦੇ ਤੇਲ ਬਾਰੇ।ਦੋਸਤੋ ਇਸਨੂੰ ਘਰਾਂ ਵਿੱਚ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ।ਇਸਨੂੰ ਲੋਕ ਸਰੀਰ ਉੱਤੇ ਲਗਾਉਣ ਲਈ ਵੀ ਵਰਤਦੇ ਹਨ।ਇਸਨੂੰ ਜੋੜਾਂ ਦੇ ਦਰਦਾਂ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਨਾਲ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ।  

ਇਸ ਤੇਲ ਨੂੰ ਵਾਲਾਂ ਤੇ ਵੀ ਲਗਾਇਆ ਜਾਂਦਾ ਹੈ।ਇਸ ਨਾਲ ਵਾਲ ਖੂਬਸੂਰਤ ਹੁੰਦੇ ਹਨ।ਅੱਜ ਅਸੀਂ ਤੁਹਾਨੂੰ ਇਸਦੇ ਦੋ ਫਾਇਦੇ ਦੱਸਾਂਗੇ ਜੋ ਕਾਫੀ ਲਾਭਕਾਰੀ ਹਨ।ਦੋਸਤੋ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਦੀਆਂ ਦੋ ਬੂੰਦਾਂ ਨਾਭੀ ਵਿੱਚ ਪਾਉ।ਇਸ ਨਾਲ ਤੁਹਾਡੇ ਬੁੱਲ ਮੁਲਾਇਮ ਹੋ ਜਾਣਗੇ।ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਦੂਜਾ ਫਾਇਦਾ ਇਹ ਹੈ ਕਿ ਇਸਨੂੰ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।   ਸਰੀਰ ਵਿੱਚ ਲਹੂ ਪ੍ਰਣਾਲੀ ਸਹੀਂ ਕੰਮ ਕਰਦੀ ਹੈ।ਇਸਨੂੰ ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਨਾਲ ਪੈਰਾਂ ਦੀਆਂ ਅੱਡੀਆਂ ਵੀ ਮੁਲਾਇਮ ਹੁੰਦੀਆਂ ਹਨ।ਇਸ ਤਰ੍ਹਾਂ ਇਸ ਤੇਲ ਦੇ ਕਾਫੀ ਮਹੱਤਵਪੂਰਨ ਫਾਇਦੇ ਹਨ।ਇਸਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *