Tuesday, October 20, 2020
Home > Special News > ਨੇਪਾਲ ਬਾਰੇ ਇਹ ਗੱਲਾਂ ਜਾਣ ਦੰਗ ਰਹਿਜੋਗੇ ਦੇਖੋ ਪੂਰੀ ਵੀਡੀਓ !

ਨੇਪਾਲ ਬਾਰੇ ਇਹ ਗੱਲਾਂ ਜਾਣ ਦੰਗ ਰਹਿਜੋਗੇ ਦੇਖੋ ਪੂਰੀ ਵੀਡੀਓ !

ਨੇਪਾਲ ਦੇਸ਼ ਇੱਕ ਛੋਟਾ ਜਿਹਾ ਦੇਸ਼ ਹੈ ਪਰ ਛੋਟਾ ਹੋਣ ਕਾਰਨ ਵੀ ਇਹ ਦੇਸ਼ ਕਦੀ ਕਿਸੇ ਦਾ ਗੁਲਾਮ ਨਹੀਂ ਬਣਿਆ।ਇਸ ਦੇਸ਼ ਨੂੰ ਦੋ ਹੀ ਬਾਡਰ ਲੱਗਦੇ ਹਨ ਇੱਕ ਭਾਰਤ ਅਤੇ ਇੱਕ ਚੀਨ ਦਾ।ਇਹ ਦੇਸ਼ ਸਭਤੋਂ ਗਰੀਬ ਦੇਸ਼ ਹੈ।ਇਸ ਵਿੱਚ ਲੋਕ ਗਰੀਬੀ ਰੇਖਾ ਦੇ ਹੇਠਾਂ ਜਿਉਣ ਲਈ ਵੀ ਮਜ਼ਬੂਰ ਹਨ।ਦੋਸਤੋ ਭਾਰਤ ਦਾ ਇੱਕ ਰੁਪਇਆ ਨੇਪਾਲ ਦੇ ਇੱਕ ਰੁਪਏ ਸੱਠ ਪੈਸੇ ਦੇ ਬਰਾਬਰ ਹੈ।  

ਇਸ ਦੇਸ਼ ਦਾ ਟਾਈਮ ਭਾਰਤ ਦੇ ਟਾਈਮ ਨਾਲੋਂ 45 ਮਿੰਟ ਅੱਗੇ ਹੈ।ਇਸ ਦੇਸ਼ ਦੇ ਲੋਕ ਕਾਫੀ ਮਿਹਨਤੀ ਹਨ।ਇੱਕ ਸਮਝੌਤੇ ਅਧੀਨ ਭਾਰਤ ਦੇ ਲੋਕ ਬਿਨਾਂ ਪਾਸਪੋਰਟ ਅਤੇ ਬੀਜੇ ਦੇ ਕੇਵਲ ਇੱਕ ਡਾਕੂਮੈੱਟ ਰਾਹੀਂ ਨੇਪਾਲ ਵਿੱਚ ਘੁੰਮ ਸਕਦੇ ਹਨ।ਸਭਤੋਂ ਉੱਚੀ ਚੋਟੀ ਵੀ ਨੇਪਾਲ ਵਿੱਚ ਪਾਈ ਗਈ ਹੈ।

ਇਸ ਦੇਸ਼ ਦੀ ਫੌਜ ਸਭਤੋਂ ਬਹਾਦਰ ਫੌਜ ਮੰਨੀ ਜਾਂਦੀ ਹੈ।ਬਿ੍ਟਿਸ ਸਰਕਾਰ ਨੇ ਇਸ ਫੌਜ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਕੀਤਾ ਹੈ।ਇਸ ਤਰ੍ਹਾਂ ਇਹ ਦੇਸ਼ ਆਪਣੇ ਆਪ ਵਿੱਚ ਕਾਫੀ ਮਹੱਤਤਾ ਰੱਖਦਾ ਹੈ।   ਇਸ ਦੇਸ਼ ਵਿੱਚ ਧਰਮ ਦੇ ਨਾਮ ਤੇ ਕਦੀ ਵੀ ਖੂਨ ਨਹੀਂ ਬਹਾਇਆ ਗਿਆ।ਇਸ ਤਰ੍ਹਾਂ ਇਹ ਦੇਸ਼ ਛੋਟਾ ਬੇਸ਼ਕ ਹੈ ਪਰ ਆਪਣੇ ਕੰਮਾਂ ਅਤੇ ਬਹਾਦਰੀ ਕਾਰਨ ਮਸ਼ਹੂਰ ਹੈ।

Leave a Reply

Your email address will not be published. Required fields are marked *