Friday, December 4, 2020
Home > News > ਸਾਵਧਾਨ ਜੇ ਕਰੋਗੇ ਇਹ ਗਲਤੀ ਤਾ PM Kisna Yojana ਦੇ 2000 ਨਹੀਂ ਆਉਣਗੇ ਖ਼ਾਤੇ ਵਿੱਚ !

ਸਾਵਧਾਨ ਜੇ ਕਰੋਗੇ ਇਹ ਗਲਤੀ ਤਾ PM Kisna Yojana ਦੇ 2000 ਨਹੀਂ ਆਉਣਗੇ ਖ਼ਾਤੇ ਵਿੱਚ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੇਂਦਰ ਸਰਕਾਰ ਵੱਲੋਂ ਕਰੋੜਾਂ ਕਿਸਾਨਾਂ ਨੂੰ ਆਰਥਿਕ ਮਦਦ ਪਹੁੰਚਾਉਣ ਲਈ ਪ੍ਰ ਧਾ ਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਸਾਲਾਨਾ ਪਾ ਤ ਰ ਕਿਸਾਨਾਂ ਦੇ ਖਾਤੇ ਚ 6000 ਰੁਪਏ ਦੀ ਆਰਥਿਕ ਮਦਦ ਕੀਤੀ ਜਾਂ ਦੀ ਹੈ। ਤਿੰਨ ਕਿਸ਼ਤਾਂ ਚ ਇਹ ਰਾਸ਼ੀ ਕਿਸਾਨਾਂ ਦੇ ਖਾ ਤਿ ਆਂ ਚ ਜਮ੍ਹਾਂ ਹੁੰਦੀ ਹੈ। ਕੇਂਦਰ ਸਰਕਾਰ ਦਾ ਟੀਚਾ ਇਸ ਯੋਜਨਾ ਦੇ ਅਧੀਨ ਦੇਸ਼ ਦੇ 14.5 ਕਰੋੜ ਕਿ ਸਾ ਨਾਂ ਨੂੰ ਫਾਇਦਾ ਪਹੁੰਚਾਉਣਾ ਹੈ।  

ਕੋਰੋਨਾ ਸੰਕਟ ਕਾਲ ਚ ਵੀ ਸਰਕਾਰ ਵੱਲੋਂ ਅਪ੍ਰੈਲ ਚ ਦੀ ਕਿ ਸ਼ ਤ ਖ਼ਾਤਿਆਂ ‘ਚ ਜਮ੍ਹਾਂ ਕਰ ਆਰਥਿਕ ਤੌਰ ਤੇ ਕਮਜ਼ੋਰ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਸੀ। ਇਸ ਯੋਜਨਾ ਦਾ ਫਾਇਦਾ ਲੈਣ ਲਈ ਸਹੀ ਦਸਤਾਵੇਜ਼ਾਂ ਨੂੰ ਜਮ੍ਹਾਂ ਕ ਰਾ ਉ ਣਾ ਜ਼ਰੂਰੀ ਹੈ। ਛੋਟੀ ਜਿਹੀ ਗਲਤੀ ਕਰ ਕੇ ਵੀ ਕਈ ਵਾਰ ਯੋਜਨਾ ਦਾ ਫਾਇਦਾ ਨਹੀਂ ਮਿਲ ਪਾਉਂਦਾ ਹੈ। ਇਸ ਗ ਲ ਤੀ ਤੋਂ ਬਚੋ ਪੀਐੱਮ ਕਿਸਾਨ ਯੋਜਨਾ ਦੇ ਅਧੀਨ ਮਿਲਣ ਵਾਲੀ ਰਾਸ਼ੀ ਇਸ਼ ਵਾਰ ਕਈ ਕਿਸਾਨਾਂ ਦੇ ਖਾ ਤੇ ਨਹੀਂ ਪਹੁੰਚੀ।  

ਇਸ ਦੇ ਪਿੱਛੇ ਦਾ ਕਾਰਨ ਕਿਸਾਨਾਂ ਦੀ ਇਕ ਛੋਟੀ ਜਿਹੀ ਗਲਤੀ ਬਣੀ ਹੈ। ਪੀਐੱਮ ਕਿਸਾਨ ਸ ਕੀ ਮ ਦੇ ਕਾਰਜਕਰਤਾ ਕਿਸਾਨਾਂ ਦੇ ਨਾਂ ਤੇ ਬੈਂਕ ਅਕਾਊਂਟ ਨੰਬਰ ਚ ਗੜਬੜੀ ਕਾਰਨ ਅਜਿਹਾ ਹੋਇਆ ਹੈ। ਕੁਝ ਕਾ ਗ ਜ ਤਾਂ ਚ ਨਾਂ ਦੇ ਸੈਪਲਿੰਗ ਵੱਖ-ਵੱਖ ਹੋਣ ਦੀ ਨੌਬਤ ਆਈ। ਇੰਝ ਠੀਕ ਹੋਵੇਗੀ ਗਲਤੀ ਇਸ ਗਲਤੀ ਨੂੰ ਠੀ ਕ ਕਰਨ ਲਈ ਕਾਰਜ ਕਰਤਾ ਨੂੰ ਸਭ ਤੋਂ ਪਹਿਲਾਂ ਪੀਐੱਮ ਕਿ ਸਾ ਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ।

ਇਸ ਤੋਂ ਬਾਅਦ ਫਾਰਮਰ ਕਾਰ ਨਰ ਤੇ ਜਾ ਕੇ Edit Aadhaar Details ਦੀ ਆ ਪ ਸ਼ ਨ ਤੇ ਕਲਿੱਕ ਕਰਨਾ ਹੋਵੇਗਾ।   ਇਸ ਚ ਆਪਣੇ ਆਧਾਰ ਨੰਬਰ ਦੀ ਐਂਟਰੀ ਕਰਨੀ ਹੋਵੇਗੀ। ਜੇ ਤੁਹਾਡਾ ਸਿ ਰ ਫ਼ ਨਾਂ ਗਲਤ ਹੈ ਯਾਨੀ ਕਿ ਅਪਲਾਈ ਤੇ ਆਧਾਰ ਕਾਰਡ ਚ ਜੋ ਨਾਂ ਹੈ ਉਹ ਵੱਖ ਵੱ ਖ  ਹੈ ਤਾਂ ਉਸ ਨੂੰ ਆਨ ਲਾਈਨ ਰਾਹੀਂ ਠੀਕ ਕੀਤਾ ਜਾ ਸਕਦਾ ਹੈ ਪਰ ਜੇ ਕੋਈ ਹੋਰ ਗ ਲ ਤੀ ਹੈ ਤਾਂ ਇਸ ਲਈ ਕਿਸਾਨੀ ਵਿਭਾਗ ਨਾਲ ਸੰ ਪ ਰ ਕ ਕਰਨਾ ਹੋਵੇਗਾ।

Leave a Reply

Your email address will not be published. Required fields are marked *