Friday, December 4, 2020
Home > Special News > ਇਸ ਰਾਸ਼ੀ ਵਾਲਿਆਂ ਲਈ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਲਈ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ – ਕਰੋਨਾ ਮਹਾਮਾਰੀ ਤੋਂ ਬਚਣ ਲਈ ਬਾਹਰੀ ਖਾਣੇ ਤੋਂ ਪਰਹੇਜ਼ ਕਰੋ, ਸਿਹਤ ਖ਼ਰਾਬ ਰਹੇਗੀ।ਪੜ੍ਹਾਈ, ਸਿੱਖਿਆ – ਪੜ੍ਹਣ ਤੋਂ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।ਨੌਕਰੀ, ਵਪਾਰ – ਕਾਰੋਬਾਰ ਬੰਦ ਹੋਣ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ, ਸੰਯਮ ਰੱਖਣ ਦੀ ਜ਼ਰੂਰਤ ਹੈ।ਪਰਿਵਾਰ, ਦੋਸਤ – ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨਉਪਾਅ – ਗਊਸ਼ਾਲਾ ਵਿਚ ਗਾਵਾਂ ਨੂੰ ਪਾਣੀ ਪਿਲਾਓ (ਸਟਾਰ 2)

2) ਬਿ੍ਖ ਸਿਹਤ – ਘਰੋਂ ਬਾਹਰ ਨਿਕਲਣਾ ਸਿਹਤ ਨੂੰ ਖਰਾਬ ਕਰੇਗਾ, ਪੂਰੀ ਸਾਵਧਾਨੀ ਰੱਖੋ ਤੇ ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਪੜ੍ਹਾਈ, ਸਿੱਖਿਆ – ਸਕੂਲ, ਕਾਲੇਜ ਬੰਦ ਹੋਣ ਕਾਰਨ ਘਰ ਵਿਚ ਪੜ੍ਹਾਈ ਰੈਗੂਲਰ ਰੱਖੋ ਨੌਕਰੀ, ਵਪਾਰ – ਕਾਰੋਬਾਰ ਵਿਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰਿਵਾਰ, ਦੋਸਤ – ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ ਵਿਚ ਰਹੋਗੇ ਉਪਾਅ – ਮੰਦਿਰ ਵਿਚ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰੋ (ਸਟਾਰ 3)

3) ਮਿਥੁਨ ਸਿਹਤ – ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮੇਂ ਖਰਾਬ ਕਰੋਗੇ ਨੌਕਰੀ, ਵਪਾਰ – ਵਪਾਰ ਵਿਚ ਆਉਣ ਵਾਲੀਆਂ ਪੇਚੀਦਗੀਆਂ ਨੁਕਸਾਨ ਦਾ ਕਾਰਨ ਬਨਣਗੀਆਂ ਪਰਿਵਾਰ, ਦੋਸਤ – ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ ਉਪਾਅ – ਗਰੀਬਾਂ ਨੂੰ ਕੜੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ

4) ਕਰਕ ਸਿਹਤ – ਸਿਹਤ ਸਬੰਧਤ ਪਰੇਸ਼ਾਨੀਆਂ ਹਫਤੇ ਦੋ ਪਹਿਲੇ ਦੋ ਦਿਨ ਪਰੇਸ਼ਾਨ ਕਰਨਗੀਆਂ ਪੜ੍ਹਾਈ, ਸਿੱਖਿਆ – ਪੜ੍ਹਾਈ ਛੱਡ ਕੇ ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ ਨੌਕਰੀ, ਵਪਾਰ – ਖਰਚਾ ਨੁਕਸਾਨ ਵਪਾਰ ਪ੍ਰਤੀ ਨਿਰਾਸ਼ਾ ਕਰੇਗਾ ਪਰਿਵਾਰ, ਦੋਸਤ – ਮਿੱਤਰਾਂ ਦੇ ਝਗੜੇ ਵਿਚ ਫੱਸਣ ਨਾਲ ਖੁਦ ਦਾ ਨੁਕਸਾਨ ਕਰਵਾਉਗੇ ਉਪਾਅ – ਘਰੋਂ ਪੁਰਾਣਾ ਕਬਾੜ ਕੱਢੋ (ਸਟਾਰ 3)

5) ਸਿੰਘ ਸਿਹਤ – ਪੇਟ ਵਿਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ ਪੜ੍ਹਾਈ, ਸਿੱਖਿਆ – ਕਾਫੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਪਾਉਗੇ ਨੌਕਰੀ, ਵਪਾਰ – ਕਿਸੇ ਤਰਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂਂ ਦਾ ਕਾਰਨ ਬਣੇਗਾ ਪਰਿਵਾਰ, ਦੋਸਤ – ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ ਉਪਾਅ – ਕੁੱਤੇ ਨੂੰ ਦੁੱਧ ਬ੍ਰੈਡ ਦਿਉ (ਸਟਾਰ 2)

6) ਕੰਨਿਆ ਸਿਹਤ – ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ ਪੜ੍ਹਾਈ, ਸਿੱਖਿਆ – ਸਾਰਾ ਹਫਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ ਨੌਕਰੀ, ਵਪਾਰ – ਵਪਾਰੀ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ ਪਰਿਵਾਰ, ਦੋਸਤ – ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ ਉਪਾਅ – ਗਾਵਾਂ ਨੂੰ ਗੁੜ ਦਾਨ ਕਰੋ (ਸਟਾਰ 2)

7) ਤੁਲਾ ਸਿਹਤ – ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ ਪੜ੍ਹਾਈ, ਸਿੱਖਿਆ – ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖੁਦ ਮਿਹਨਤ ਕਰਨੀ ਚੰਗੀ ਰਹੇਗੀ ਨੌਕਰੀ, ਵਪਾਰ – ਵਪਾਰ ਵਿਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ ਪਰਿਵਾਰ, ਦੋਸਤ – ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹਦ ਜ਼ਰੂਰੀ ਹੈ ਉਪਾਅ – ਗਰੀਬਾਂ ਨੂੰ ਸਮੋਸੇ ਖਿਲਾਉ (ਸਟਾਰ 2)

8) ਬਿ੍ਸ਼ਚਕ ਸਿਹਤ – ਹਫਤੇ ਦੇ ਸ਼ੁਰੂਆਤੀ ਦੋ ਦਿਨ ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ ਪੜ੍ਹਾਈ, ਸਿੱਖਿਆ – ਟਾਈਮ ਖਰਾਬ ਜਿਆਦਾ, ਪੜ੍ਹਾਈ ਘੱਟ ਕਰੋਗੇ ਨੌਕਰੀ, ਵਪਾਰ – ਖਰਚੇ ਅਤੇ ਨੁਕਸਾਨ ਸਾਰਾ ਹਫਤਾ ਮੂਡ ਖਰਾਬ ਕਰਨਗੇ ਪਰਿਵਾਰ, ਦੋਸਤ – ਬੋਲੀ ਕਾਫੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ ਉਪਾਅ – ਘਰੋਂ ਸਾਰਾ ਪੁਰਾਣਾ ਕਬਾੜ ਕੱਢੋ (ਸਟਾਰ 3)

9) ਧਨੂੰ ਸਿਹਤ – ਆਖਿਰੀ ਤਿੰਨ ਦਿਨ ਸਿਹਤ ਖਰਾਬੀ ਪੈਦਾ ਕਰਨਗੇ ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ ਨੌਕਰੀ, ਵਪਾਰ – ਖਰਚਾ ਜਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ ਉਪਾਅ – ਬਾਹਮਣਾਂ ਨੂੰ ਰੋਟੀ ਖਿਲਾਉ (ਸਟਾਰ 2)

10) ਮਕਰ ਸਿਹਤ – ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ ਨੌਕਰੀ, ਵਪਾਰ – ਵਪਾਰ ਵਿਚ ਖਰਚਾ ਜਿਆਦਾ ਅਤੇ ਫਾਇਦਾ ਘੱਟ ਰਹੇਗਾ ਪਰਿਵਾਰ, ਦੋਸਤ – ਪਰਿਵਾਰਾਂ ਦੀ ਗੱਲਾਂ ਦਾ ਗੁੱਸਾ ਨਾ ਕਰੋ ਉਪਾਅ – ਘਰ ਦੀ ਛੱਤ ‘ਤੇ ਝੰਡਾ ਲਗਾਉ (ਸਟਾਰ 3)

11) ਕੁੰਭ ਸਿਹਤ – ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖਰਾਬੀ ਦਾ ਕਾਰਨ ਬਣੇਗਾ ਪੜ੍ਹਾਈ, ਸਿੱਖਿਆ – ਪੜ੍ਹਾਈ ਦਿਖਾਵਾ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ ਹੈ ਨੌਕਰੀ, ਵਪਾਰ – ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ ਉਪਾਅ – ਗਰੀਬਾਂ ਨੂੰ ਸਮੋਸੇ ਖਿਲਾਉ (ਸਟਾਰ 3)

12) ਮੀਨ ਸਿਹਤ – ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬੀਮਾਰ ਰਹੋਗੇ ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖਰਾਬ ਕਰੋਗੇ ਨੌਕਰੀ, ਵਪਾਰ – ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ ਪਰਿਵਾਰ, ਦੋਸਤ – ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ ਉਪਾਅ – ਹਨੂਮਾਨ ਦੀ ਪੂਜਾ ਕਰੋ (ਸਟਾਰ 2)

Leave a Reply

Your email address will not be published. Required fields are marked *