Tuesday, October 27, 2020
Home > News > ਦਿਉਰ ਆਪਣੀ ਭਰਜਾਈ ਨਾਲ ਬੰਨਕੇ ਕਰਦਾ ਸੀ ਗਲਤ ਹਰਕਤਾਂ ਰੋਜ ਵਜਦੀਆਂ ਸੀ ਚੀਕਾਂ !

ਦਿਉਰ ਆਪਣੀ ਭਰਜਾਈ ਨਾਲ ਬੰਨਕੇ ਕਰਦਾ ਸੀ ਗਲਤ ਹਰਕਤਾਂ ਰੋਜ ਵਜਦੀਆਂ ਸੀ ਚੀਕਾਂ !

ਆਉ ਤੁਹਾਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦੇ ਹਾ ਇਹ ਮਾਮਲਾ ਬ ਰ ਨਾ ਲਾ ਦਾ ਹੈ ਜਿੱਥੇ ਇੱਕ ਇੱਕ ਰਾਜਵਿੰਦਰ ਕੌਰ ਨਾਮ ਦੀ ਔਰਤ ਨੂੰ ਘਰ ਵਿੱਚ ਉਸਦੇ ਦਿਉਰ ਦੁਆਰਾ ਬੰ ਧ ਕ ਬਣਾਕੇ ਰੱਖਿਆ ਹੋਇਆ ਸੀ। ਤੇ ਉਸਦੇ ਨਾਲ ਗਲਤ ਕਰ ਰਿਹਾ ਸੀ

ਦਰਅਸਲ ਜਾਣ ਕਾਰੀ ਅਨੁਸਾਰ ਰਾਜਵਿੰਦਰ ਕੌ ਰ ਨੇ ਦੱਸਿਆ ਕਿ ਇਸ ਸੰਬੰਧੀ ਜਦ ਉਸਨੇ ਆਪਣੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਮੈ ਕੁਝ ਨਹੀ ਕਰ ਸ ਕ ਦਾ। ਇਹ ਤਾਂ ਐਵੇ ਹੀ ਕਰੂ ਤਾਂ ਪੀੜਤ ਰਾਜਵਿੰਦਰ ਕੌਰ ਨੇ ਅੱਕਕੇ ਪੁਲਿਸ ਨੂੰ ਕਾਲ ਕੀਤੀ

ਤਾ ਮੌਕੇ ਤੇ ਪਹੁੰਚ ਕੇ ਪੁ ਲ ਸ ਨੇ ਉਸ ਔਰਤ ਨੂੰ ਛੁਡਵਾਇਆ ਤੇ ਦੋਸੀ ਨੂੰ ਗਿ੍ਫਤਾਰ ਕੀਤਾ। ਜਾਣਕਾਰੀ ਅਨੁਸਾਰ ਅਕ ਸਰ ਹੀ ਰਾਜਵਿੰਦਰ ਕੌਰ ਦੀ ਕੁੱ ਟ ਮਾ ਰ ਦੀਆਂ ਚੀਕਾਂ ਮੁਹੱਲੇ ਵਿੱਚ ਸੁਣਾਈ ਦਿੰਦੀਆਂ ਸਨ ਪਰ ਕਿਸੇ ਨੇ ਕੁਝ ਨਹੀ ਕੀਤਾ ਸੀ।

Leave a Reply

Your email address will not be published. Required fields are marked *