Sunday, October 25, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਮਿਲੇਗੀ ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਸਫਲਤਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਮਿਲੇਗੀ ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਸਫਲਤਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸੂਰਜ ਦਾ ਬਦਲਾਅ ਆਰਥਿਕ ਦਿ੍ਸ਼ਟੀ ਤੋਂ ਉੱਤਮ ਹੋਵੇਗਾ। ਵਪਾਰਕ ਕੋਸ਼ਿਸ਼ ਸਫਲ ਹੋਵੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਕੰਮ ਸਾਰਥਕ ਹੋਵੇਗਾ।ਬਿ੍ਖ : ਤੁਹਾਡੀ ਰਾਸ਼ੀ ‘ਚ ਸੂਰਜ ਦਾ ਪ੍ਰਭਾਵ ਆਤਮਵਿਸ਼ਵਾਸ ਦੇਣ ਵਾਲਾ ਹੈ। ਸਿੱਖਿਆ ਮੁਕਾਬਲੇ ਦੀ ਦਿਸ਼ਾ ‘ਚ ਸਫਲਤਾ ਦੇਵੇਗਾ। ਮੰਗਲਿਕ ਤੇ ਸਿਆਸੀ ਕੰਮਾਂ ‘ਚ ਰੁਝੇ ਰਹੋਗੇ।

ਮਿਥੁਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਵਿਦੇਸ਼ੀ ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਮਾਜਿਕ ਸਨਮਾਨ ਵਧੇਗਾ। ਵਪਾਰਕ ਮਾਮਲੇ ‘ਚ ਤਰੱਕੀ।ਕਰਕ : ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਸਫਲਤਾ ਮਿਲੇਗੀ। ਉੱਚ ਅਧਿਕਾਰੀ, ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਸਨਮਾਨ ਵਧੇਗਾ।

ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਵਪਾਰਕ ਸਨਮਾਨ ਵਧੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਕੰਮ ਸਫਲਤਾ ਵੱਲ ਲਿਜਾਵੇਗਾ।ਕੰਨਿਆ : ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਦੂਜੇ ਤੋਂ ਸਹਿਯੋਗ ਲੈਣ ‘ਚ ਸਫਲ ਹੋਵੋਗੇ, ਪਰ ਉੱਚ ਅਧਿਕਾਰੀ ਜਾਂ ਪਿਤਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਜ਼ੁਬਾਨ ‘ਤੇ ਕੰਟਰੋਲ ਰੱਖੋ।

ਤੁਲਾ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਵਪਾਰਕ ਸਨਮਾਨ ਵਧੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਕੀਤੀ ਕਿਰਤ ਸਾਰਥਕ ਹੋਵੇਗੀ।ਬਿ੍ਸ਼ਚਕ : ਜ਼ੁਬਾਨ ‘ਤੇ ਕੰਟਰੋਲ ਨਾ ਰੱਖਣ ਕਾਰਨ ਤਣਾਅ ਮਿਲ ਸਕਦਾ ਹੈ। ਤੋਹਫ਼ੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਪਰਿਵਾਰਕ ਸਨਮਾਨ ਵਧੇਗਾ। ਸਮਾਜਿਕ ਕੰਮਾਂ ‘ਚ ਰੂਚੀ ਲਓਗੇ। ਸਬੰਧ ਮਜ਼ਬੂਤ ਹੋਣਗੇ।

ਧਨੁ : ਬੁੱਧੀ ਕੌਸ਼ਲ ਨਾ ਕੀਤਾ ਗਿਆ ਕੰਮ ਸਫਲਤਾ ਵੱਲ ਲਿਜਾਵੇਗਾ। ਸਮਾਜਿਕ ਤੇ ਆਰਥਿਕ ਪੱਖ ਮਜ਼ਬੂਤ ਹੋਣਗੇ। ਵਪਾਰਕ ਮਾਮਲਿਆਂ ‘ਚ ਸਫਲਤਾ ਮਿਲੇਗੀ।ਮਕਰ : ਘਰੇਲੂ ਕੰਮ ‘ਚ ਰੁਝ ਸਕਦੇ ਹੋ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਕੁੰਭ : ਤੋਹਫ਼ੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਕੀਤਾ ਗਿਆ ਕੰਮ ਸਾਰਥਕ ਹੋਵਗਾ। ਅੌਲਾਦ ਕਾਰਨ ਚਿੰਤਤ ਰਹੋਗੇ। ਬੁੱਧੀ ਕੌਸ਼ਲ ਨਾ ਕੀਤਾ ਕੰਮ ਸਫਲ ਹੋਵੇਗਾ।ਮੀਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਆਪਸੀ ਸਬੰਧਾਂ ‘ਚ ਮਿਠਾਸ ਆਵੇਗੀ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਕਿਸੇ ਸਮਾਰੋਹ ‘ਚ ਰੁਝ ਸਕਦੇ ਹੋ।

Leave a Reply

Your email address will not be published. Required fields are marked *