Tuesday, October 27, 2020
Home > News > ਦੁਕਾਨ ਅੰਦਰ ਔਰਤਾਂ ਕਰ ਰਹੀਆਂ ਸੀ ਗੰਦਾ ਕੰਮ ਇਸ ਧੰਦੇ ਦਾ ਨੌਜਵਾਨ ਨੇ ਕੀਤਾ ਪਰਦਾਫਾਸ਼ !

ਦੁਕਾਨ ਅੰਦਰ ਔਰਤਾਂ ਕਰ ਰਹੀਆਂ ਸੀ ਗੰਦਾ ਕੰਮ ਇਸ ਧੰਦੇ ਦਾ ਨੌਜਵਾਨ ਨੇ ਕੀਤਾ ਪਰਦਾਫਾਸ਼ !

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਦੁਕਾਨਦਾਰ ਨਾਲ ਠੱਗੀ ਮਾਰਦੀ ਸਾਫ ਨਜ਼ਰ ਆ ਰਹੀ ਹੈ।ਦਰਅਸਲ ਇੱਕ ਔਰਤ ਮੋਬਾਈਲ ਫੋਨ ਵਾਲੀ ਦੁਕਾਨ ਤੇ ਜਾਂਦੀ ਹੈ ਅਤੇ ਦੁਕਾਨਦਾਰ ਕੋਲੋਂ ਡਾਟਾ ਕੇਬਲ ਦੀ ਮੰਗ ਕਰਦੀ ਹੈ।ਦੁਕਾਨਦਾਰ ਉਸਨੂੰ ਡਾਟਾ ਕੇਬਲ ਦਿੰਦਾ ਹੈ ਅਤੇ ਕੀਮਤ 100 ਰੁਪਏ ਦੱਸਦਾ ਹੈ।ਪਰ ਔਰਤ ਵੱਲੋਂ ਕੀਮਤ ਘੱਟ ਕਰਨ ਲਈ ਕਿਹਾ ਜਾਂਦਾ ਹੈ।ਇਸ ਦੌਰਾਨ ਉਹ ਔਰਤ ਦੁਕਾਨਦਾਰ ਨੂੰ ਆਪਣੀਆ ਗੱਲਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੀ ਹੈ।  

ਪਰ ਦੁਕਾਨਦਾਰ ਸਮਝ ਜਾਂਦਾ ਹੈ ਕਿ ਇਹ ਔਰਤ ਉਸ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।ਸਭ ਜਾਣਦੇ ਹੋਏ ਉਸਨੇ ਇੱਕ ਵੀਡੀਓ ਬਣਾ ਲਈ ਤਾਂ ਜੋ ਹੋਰ ਕੋਈ ਵਿਅਕਤੀ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋ ਜਾਵੇ।ਇਸਤੋਂ ਬਾਅਦ ਉਸਨੇ ਔਰਤ ਨੂੰ ਦੁਕਾਨ ਵਿੱਚੋਂ ਕੱਢ ਦਿੱਤਾ ਅਤੇ ਇਹ ਵੀਡੀਓ ਵਾਈਰਲ ਕਰ ਦਿੱਤੀ।ਜੋ ਕਿ ਕਾਫੀ ਵਾਈਰਲ ਹੋ ਰਹੀ ਹੈ।ਇਸ ਲਈ ਸਾਨੂੰ ਅਜਿਹੀਆ ਘਟੀਆ ਔਰਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।ਹਮੇਸ਼ਾ ਜਾਗਰੂਕ ਅਤੇ ਸੁਚੇਤ ਰਹਿਣ ਦੀ ਲੋੜ ਹੈ।

Leave a Reply

Your email address will not be published. Required fields are marked *