Friday, October 30, 2020
Home > News > ਨਵਜੋਤ ਕੌਰ ਲੰਬੀ ਨੇ ਪਾਈ ਹੋਸ ਉਡਾਊ ਪੋਸਟ ਤੇ ਕਹਿ ਦਿੱਤਾ ਇਹ !

ਨਵਜੋਤ ਕੌਰ ਲੰਬੀ ਨੇ ਪਾਈ ਹੋਸ ਉਡਾਊ ਪੋਸਟ ਤੇ ਕਹਿ ਦਿੱਤਾ ਇਹ !

ਅਾਪਣੇ ਵੱਖਰੇ ਅੰਦਾਜ਼ ਅਤੇ ਅਾਪਣੀ ਗਾਇਕੀ ਕਾਰਨ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਅਨਮੋਲ ਗਗਨਮਾਨ ਹੁਣ ਅਾਮ ਅਾਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ।ਪਰ ਇਸ ਦੌਰਾਨ ਕੁਝ ਲੋਕਾਂ ਵੱਲੋਂ ਉਸ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਨਵਜੋਤ ਕੌਰ ਲੰਬੀ ਦੇ ਫੇਸਬੁੱਕ ਪੇਜ਼ ਤੇ ਅਨਮੋਲ ਗਗਨ ਵਾਰੇ ਗਲਤ ਬੋਲਿਆ ਗਿਅਾ।ਉਸ ਵਿੱਚ ਲਿਖਿਆ ਗਿਆ ਹੈ ਕਿ ਅਨਮੋਲ ਦੇ ਅਾਮ ਅਾਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਵੇਗਾ।  

ਉਸ ਵਿੱਚ ਲਿਖਿਆ ਗਿਆ ਹੈ ਕਿ ਪਾਰਟੀ ਨੂੰ ਇੱਜ਼ਤਦਾਰ ਲੋਕਾਂ ਨੂੰ ਹੀ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।ਹੋਰ ਵੀ ਬਹੁਤ ਕੁਝ ਲਿਖਿਆ ਗਿਆ ਹੈ।ਇਸ ਦੌਰਾਨ ਨਵਜੋਤ ਕੌਰ ਲੰਬੀ ਦਾ ਕਹਿਣਾ ਹੈ ਕਿ ਇਹ ਪੇਜ਼ ਝੂਠਾ ਹੈ।ਉਸਦਾ ਕਹਿਣਾ ਹੈ ਕਿ ਮੇਰੇ ਨਾਮ ਤੋ ਇਹ ਪੇਜ਼ ਚਲਾਇਆ ਜਾ ਰਿਹਾ ਹੈ।ਉਸਨੇ ਅਾਪਣੇ ਪੇਜ਼ ਤੇ ਲਿਖਿਆ ਕਿ ਅਨਮੋਲ ਗਗਨ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ।  

ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਲੜਕੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਤੋਂ ਹੋਰ ਕੁੜੀਆਂ ਵੀ ਪ੍ਰੇਰਿਤ ਹੋਣਗੀਆਂ ਅਤੇ ਅੱਗੇ ਅਾਉਣਗੀਅਾਂ।ਫਿਲਹਾਲ ਅਨਮੋਲ ਵੱਲੋਂ ਇਨ੍ਹਾਂ ਲੋਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।ਉਨ੍ਹਾਂ ਨੂੰ ਇਸ ਸਮੇਂ ਦੌਰਾਨ ਹਰੇਕ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ।

Leave a Reply

Your email address will not be published. Required fields are marked *