Thursday, November 26, 2020
Home > Special News > ਵਿਆਹ ਵਾਲਾ ਲਾਲ ਸੂਹਾ ਜੋੜਾ ਪਾਕੇ ਇਸ ਕੁੜੀ ਨੇ ਕੀਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੇ ਹਨ ਚਰਚੇ !

ਵਿਆਹ ਵਾਲਾ ਲਾਲ ਸੂਹਾ ਜੋੜਾ ਪਾਕੇ ਇਸ ਕੁੜੀ ਨੇ ਕੀਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੇ ਹਨ ਚਰਚੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇੱਕ ਜਾਣਕਾਰੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸਨੂੰ ਵੇਖਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਦਰਅਸਲ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਸਥਿਤ ਲਾਇਲਪੁਰ ਖਾਲਸਾ ਕਾਲੇਜ ਵਿੱਚ ਇੱਕ ਕੁੜੀ ਵਿਆਹ ਵਾਲਾ ਜੋੜਾ ਪਾਕੇ ਪਹੁੰਚ ਗਈ। ਇਹ ਘਟਨਾ ਸੋਮਵਾਰ ਦੀ ਹੈ ਜਦ ਕੁੜੀ
ਦਾ ਪੇਪਰ ਸੀ ਤੇ ਉਸੇ ਦਿਨ ਉਸਦਾ ਵਿਆਹ ਤੈਅ ਹੋਇਆ ਸੀ ਤਾਂ ਇਸ ਕਰਕੇ ਮਨਪ੍ਰੀਤ ਪਹਿਲਾਂ ਵਿਆਹ ਵਾਲਾ ਜੋੜਾ ਪਾਕੇ ਇੰਗਜਾਮ ਦੇਣ ਪਹੁੰਚੀ। ਤੇ ਉਸ ਤੋਂ ਬਾਅਦ ਉਸਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਐਮਏ ਹਿਸਟਰੀ ਕਰ ਰਹੀ ਹੈ ਤੇ ਉਸਦਾ ਇੰਗਜਾਮ ਦੇਣ ਲਈ ਆਈ ਸੀ

ਪੇਪਰ ਦਾ ਸਮਾਂ 9-12 ਦਾ ਸੀ ਲਾਲ ਜੋੜੇ ਵਿੱਚ ਪੇਪਰ ਦੇਣ ਆਈ ਇਸ ਕੁੜੀ ਨੂੰ ਵੇਖ ਸਭ ਹੈਰਾਨ ਰਹਿ ਗਏ ਇਸ ਕੁੜੀ ਦੇ ਹਰ ਪਾਸੇ ਚਰਚੇ ਹੋ ਰਹੇ ਹਨ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਐਮਏ ਹਿਸਟਰੀ ਦਾ ਪੇਪਰ ਕੁਝ ਦਿਨ ਪਹਿਲਾਂ ਅੱਗੇ ਕਰ ਦਿੱਤਾ ਗਿਆ ਸੀ ਜਿਸ ਕਰਕੇ ਸੋਮਵਾਰ ਨੂੰ ਇਹ ਪੇਪਰ ਦਾ ਸਮਾਂ ਫਿਕਸ ਕੀਤਾ ਗਿਆ ਸੀ। ਪਰ ਮਨਪ੍ਰੀਤ ਕੌਰ ਦਾ ਇਸ ਦਿਨ ਵਿਆਹ ਤੈਅ ਹੋਇਆ ਸੀ ਜਿਸ ਕਰਕੇ ਉਸਨੇ ਵਿਆਹ ਤੋ ਪਹਿਲਾ ਆਪਣਾ ਪੇਪਰ ਦਿੱਤਾ ।

Leave a Reply

Your email address will not be published. Required fields are marked *