Wednesday, December 2, 2020
Home > News > ਦੇਖੋ ਇਹ ਔਰਤ ਪੈਸੇ ਦੇ ਲਾਲਚ ਵਿੱਚ ਸ਼ਰੇਆਮ ਕਰ ਰਹੀ ਸੀ ਗਲਤ ਕੰਮ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ !

ਦੇਖੋ ਇਹ ਔਰਤ ਪੈਸੇ ਦੇ ਲਾਲਚ ਵਿੱਚ ਸ਼ਰੇਆਮ ਕਰ ਰਹੀ ਸੀ ਗਲਤ ਕੰਮ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ !

ਨਕੋਦਰ ਵਿੱਖੇ ਪੁਲਿਸ ਦੁਆਰਾ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਨਕੋਦਰ ਵਿੱਖੇ ਨਾਕੇ ਦੌ ਰਾ ਨ ਇੱਕ ਔਰਤ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।ਜਾਂਚ ਦੌਰਾਨ ਉਸ ਕੋਲ ਨ ਸ਼ੇ ਦੀਆ 430 ਗੋਲੀਆ ਬਰਾਮਦ ਕੀਤੀਆਂ ਗਈਆਂ।ਇਨ੍ਹਾਂ ਹੀ ਨਹੀਂ ਦੂਜੇ ਨਾਕੇ ਤੇ ਇੱਕ ਵਿ ਅ ਕ ਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਿਸ ਕੋਲ ਵੀ ਨਸ਼ੇ 120 ਗੋ ਲੀ ਆਂ ਬਰਾਮਦ ਕੀਤੀਆਂ ਗਈਆਂ।ਉਨ੍ਹਾਂ ਦੋਨੋਂ ਨਸ਼ਾ ਤਸਕਰਾਂ ਨੂੰ ਹਿ ਰਾ ਸ ਤ ਵਿੱਚ ਲੈ ਲਿਆ ਗਿਆ ਹੈ ਅਤੇ ਰਿਮਾਂਡ ਹਾ ਸ ਲ ਕੀਤਾ ਗਿਆ ਹੈ।

ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਗੋਲੀਆਂ ਉਨ੍ਹਾਂ ਨੂੰ ਇੱਕ ਡਾਕਟਰ ਵੱਲੋਂ ਸ ਪ ਲਾ ਈ ਕਰਨ ਲਈ ਦਿੱਤੀਆਂ ਜਾਂਦੀਅਾ ਹਨ।ਪੁਲਿਸ ਦੁਆਰਾ ਉਸ ਡਾਕਟਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਉਹ ਡਾ ਕ ਟ ਰ ਆਪਣੀ ਦੁਕਾਨ ਚਲਾਉਂਦਾ ਹੈ ਅਤੇ ਇਸ ਆੜ ਵਿੱਚ ਉਹ ਨਸ਼ਾ ਵੇਚਣ ਦਾ ਕੰਮ ਵੀ ਕਰ ਦਾ ਹੈ।ਪੁਲਿਸ ਦੁਆਰਾ ਤਿੰਨਾਂ ਆ ਰੋ ਪੀ ਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਨੂੰ ਇਨ੍ਹਾਂ ਨ ਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *