Thursday, December 3, 2020
Home > News > ਦੇਖੋ ਦੁਨੀਆ ਦੇ ਸਭ ਤੋਂ ਅਜੀਬ ਪਦਾਰਥ ਜਿਸਨੂੰ ਦੇਖ ਦੰਗ ਰਹਿਜੋਗੇ !

ਦੇਖੋ ਦੁਨੀਆ ਦੇ ਸਭ ਤੋਂ ਅਜੀਬ ਪਦਾਰਥ ਜਿਸਨੂੰ ਦੇਖ ਦੰਗ ਰਹਿਜੋਗੇ !

ਇਸ ਦੁਨੀਆਂ ਵਿੱਚ ਕਰੀਬ 118 ਪਦਾਰਥ ਪਾਏ ਗਏ ਹਨ ਜਿਨ੍ਹਾਂ ਵਿੱਚੋਂ 94 ਪਦਾਰਥ ਪ੍ਰਕਿਰਤਿਕ ਹਨ ਅਤੇ ਕੁਝ ਕੁ ਪਦਾਰਥਾਂ ਨੂੰ ਵਿਗਿਆਨੀਆਂ ਦੁਆਰਾ ਬਣਾਇਆ ਗਿਆ ਹੈ।ਦੋਸਤੋ ਦਿਨੋਂ ਦਿਨ ਵਿਗਿਆਨੀਆਂ ਦਾ ਦਿਮਾਗ ਤੇਜ਼ ਹੋ ਰਿਹਾ ਹੈ ਅਤੇ ਉਨ੍ਹਾਂ ਦੁਆਰਾ ਪਦਾਰਥਾਂ ਦੇ ਮਿਸ਼ਰਣ ਤੋਂ ਨਵੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ।ਦੋਸਤੋ 2013 ਦੀ ਗੱਲ ਕਰੀਏ ਤਾਂ ਚੀਨ ਦੇ ਇੱਕ ਸ਼ਹਿਰ ਦੇ ਸੀਵਰੇਜ ਵਿੱਚੋਂ ਝੱਗ ਵਰਗਾ ਪਦਾਰਥ ਨਿਕਲਣਾ ਸ਼ੁਰੂ ਹੋ ਗਿਆ ਸੀ

ਜਿਸਨੂੰ ਉਥੋ ਦੇ ਲੋਕ ਬਹੁਤ ਹੈਰਾਨੀ ਨਾਲ ਦੇਖ ਰਹੇ ਸਨ ।ਅਧਿਕਾਰੀਆਂ ਦੁਅਾਰਾ ਜਾਂਚ ਕਰਨ ਤੇ ਪਤਾ ਲੱਗਾ ਕਿ ਇਹ ਇੱਕ ਕੈਮੀਕਲ ਹੈ ਜੋ ਗਲਤੀ ਨਾਲ ਲੀਕ ਹੋ ਗਿਆ ਸੀ।ਦੋਸਤੋ ਕਾਰਬਨ ਦੀ ਗੱਲ ਕਰੀਏ ਤਾਂ ਇਹ ਸਾਡੀ ਰੋਜ਼ਾਨਾ ਦੀ ਜਿੰਦਗੀ ਵਿੱਚ ਕਾਫੀ ਮਹੱਤਵ ਰੱਖਦਾ ਹੈ।ਵਿਗਿਆਨੀਆਂ ਦੁਆਰਾ ਹੁਣ ਤੱਕ ਇਸਦੇ ਕਈ ਨਮੂਨੇ ਬਣਾ ਦਿੱਤੇ ਗਏ ਹਨ।

ਦੋਸਤੋ ਸਾਨੂੰ ਸਭ ਨੂੰ ਪਤਾ ਹੈ ਕਿ ਬਰਫ ਠੰਢੀ ਹੁੰਦੀ ਹੈ ਪਰ ਅੱਜ ਗਰਮ ਬਰਫ ਦੀ ਖੋਜ ਵੀ ਕੀਤੀ ਜਾ ਚੁੱਕੀ ਹੈ।ਦੋਸਤੋ ਇਸ ਬਰਫ ਨੂੰ ਘਰ ਵਿੱਚ ਮੌਜੂਦ ਸੋਡਾ ਅਤੇ ਬੈਂਕਿੰਗ ਪਾਊਡਰ ਨੂੰ ਮਿਲਾਕੇ ਬਣਾਇਆ ਜਾਂਦਾ ਹੈ।ਕਈ ਅਜਿਹੀਆਂ ਧਾਤਾਂ ਹਨ ਜੋ ਗਰਮੀ ਅਤੇ ਸਰਦੀ ਵਿੱਚ ਆਪਣਾ ਰੂਪ ਬਦਲ ਲੈਂਦੀਆਂ ਹਨ।ਵਿਗਿਆਨੀਆਂ ਦੁਆਰਾ ਇਨ੍ਹਾਂ ਦੇ ਕਈ ਰੂਪਾਂ ਦੀ ਖੋਜ ਕਰ ਲਈ ਹੈ।ਦੋਸਤੋ ਇਹ ਸਭ ਚੀਜ਼ਾਂ ਸਾਡੀ ਰੋਜ਼ਾਨਾ ਦੀ ਜਿੰਦਗੀ ਵਿੱਚ ਵਰਤੀਆਂ ਜਾਂਦੀਆ ਹਨ ਪਰ ਕਈ ਚੀਜ਼ਾਂ ਸਾਡੇ ਲਈ ਨੁਕਸਾਨਦੇਹ ਵੀ ਹੁੰਦੀਆਂ ਹਨ।

Leave a Reply

Your email address will not be published. Required fields are marked *