Friday, October 23, 2020
Home > News > ਪਿੰਡ ਦੇ ਘਰ ਵਿੱਚੋ ਇਤਰਾਜ਼ਯੋਗ ਹਾਲਤ ਵਿੱਚ ਫੜੇ ਮੁੰਡੇ ਕੁੜੀਆਂ ਅੱਡੇ ਦੀ ਆਂਟੀ ਕਹਿੰਦੀ !

ਪਿੰਡ ਦੇ ਘਰ ਵਿੱਚੋ ਇਤਰਾਜ਼ਯੋਗ ਹਾਲਤ ਵਿੱਚ ਫੜੇ ਮੁੰਡੇ ਕੁੜੀਆਂ ਅੱਡੇ ਦੀ ਆਂਟੀ ਕਹਿੰਦੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਿਵੇ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਜਿਸਮਫਰੋਸ਼ੀ ਵਰਗੇ ਧੰਦੇ ਸ਼ਰੇਆਮ ਚੱਲ ਰਹੇ ਹਨ ਅਜਿਹਾ ਇੱਕ ਮਾਮਲਾ ਮੁਕਤਸਰ ਸਾਹਿਬ ਵਿੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਸੀਮਾ ਰਾਣੀ ਨਾਮ ਦੀ ਜਨਾਨੀ ਆਪਣੇ ਘਰ ਵਿੱਚ ਜਿਸਮਫਰੋਸ਼ੀ ਦਾ ਧੰਦਾ ਚਲਾ ਰਹੀ ਸੀ ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਤੇ

ਪੁਲਸ ਨੇ ਜਦ ਮੌਕੇ ਤੇ ਪਹੁੰਚ ਰੇਡ ਕੀਤੀ ਤਾਂ 3 ਔਰਤਾਂ ਤੇ 2 ਬੰਦਿਆਂ ਨੂੰ ਮੌਕੇ ਤੇ ਫੜ ਲਿਆ ਗਿਆ। ਜਾਣਕਾਰੀ ਅਨੁਸਾਰ ਪੁਲਸ ਨੇ ਮਾਮਲਾ ਦਰਜ ਕਰਕੇ ਕੋਰਟ ਪਾਸੋ ਰਿਮਾਂਡ ਲੈਣ ਦੀ ਗੱਲ ਕਹੀ ਗਈ ਹੈ ਇਹ ਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਸੀਮਾ ਰਾਣੀ ਤੇ ਉਸਦੇ ਘਰਵਾਲਾ ਇਹ ਕੰਮ ਕਰ ਰਹੇ ਸਨ।

Leave a Reply

Your email address will not be published. Required fields are marked *