Saturday, December 5, 2020
Home > News > ਵੇਖੋ ਇੱਕ ਐਕਸੀਡੈਂਟ ਨੇ ਕੁੜੀ ਦੀ ਕਿੰਝ ਬਦਲੀ ਜਿੰਦਗੀ ਹਰ ਪਾਸੇ ਹੋਏ ਚਰਚੇ !

ਵੇਖੋ ਇੱਕ ਐਕਸੀਡੈਂਟ ਨੇ ਕੁੜੀ ਦੀ ਕਿੰਝ ਬਦਲੀ ਜਿੰਦਗੀ ਹਰ ਪਾਸੇ ਹੋਏ ਚਰਚੇ !

ਹੁਸ਼ਿਆਰਪੁਰ ਵਿੱਖੇ ਇੱਕ ਲੜਕੀ ਨੂੰ ਮਿਲਿਆ ਆਕਸ ਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ।ਪਰਿਵਾਰ ਵਿੱਚ ਖੁਸ਼ੀ ਦਾ ਮਾ ਹੌ ਲ ਬਣਿਆ ਹੋਇਆ ਹੈ।ਉਸ ਲੜਕੀ ਨੇ ਦੱਸਿਆ ਜਦੋਂ ਉਹ ਸੱਤ ਸਾਲਾਂ ਦੀ ਸੀ ਤਾਂ ਉਸਦਾ ਐਕਸੀ ਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਹੁਣ ਕਦੀ ਚੱਲ ਨਹੀਂ ਸ ਕ ਦੀ। ਪਰ ਉਸਦੇ ਹੌਸਲੇ ਅਤੇ ਪੜ੍ਹਨ ਦੇ ਜਜ਼ਬੇ ਨਾਲ ਅੱਜ ਉਸਨੇ ਤਰੱਕੀ ਹਾ ਸ ਲ ਕਰ ਲਈ ਹੈ।ਉਸਨੇ ਦੱਸਿਆ ਕਿ ਉਸ ਲਈ ਇਹ ਸਭ ਹਾਸਲ ਕਰਨਾ ਬ ਹੁ ਤ ਮੁਸ਼ਕਿਲ ਸੀ।

ਪਰ ਉਸਦੀ ਲਗਾਤਾਰ ਮਿਹਨਤ ਅਤੇ ਸਾਰਿਆਂ ਦਾ ਸਾਥ ਉਸਨੂੰ ਅੱਜ ਤ ਰੱ ਕੀ ਵਾਲੇ ਪਾਸੇ ਲੈ ਗਿਆ ਹੈ। ਉਸਦੇ ਘਰਵਾਲਿਆਂ ਨੇ ਦੱਸਿਆ ਕਿ ਜਦੋਂ ਉਸ ਨਾਲ ਦੁਰਘਟਨਾ ਵਾਪਰੀ ਸੀ ਤਾਂ ਬਹੁਤ ਦੁੱ ਖ ਹੋਇਆ ਸੀ ਕਿ ਹੁਣ ਉਹ ਆਪਣੇ ਸੁਪਨੇ ਪੂਰੇ ਕਿਵੇਂ ਕਰੇਗੀ।ਰਿਸ਼ਤੇਦਾਰਾ ਨੇ ਆਪਣੇ ਵਿਚਾਰ ਦੱਸਣੇ ਸ਼ੁ ਰੂ ਕਰ ਦਿੱਤੇ।ਪਰ ਇਸਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਮਿ ਹ ਨ ਤ ਕਰਦੀ ਰਹੀ। ਉਸਦੇ ਮਾਤਾ ਪਿਤਾ ਅਤੇ ਬਾਕੀ ਰਿਸ਼ਤੇਦਾਰ ਅੱਜ ਉਸਤੇ ਮਾਣ ਮਹਿਸੂਸ ਕਰ ਰ ਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਉੱਤੇ ਯਕੀਨ ਹੋਣਾ ਚਾ ਹੀ ਦਾ ਹੈ ਅਤੇ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *