Wednesday, October 28, 2020
Home > Special News > ਡਾਕਟਰ ਨਰਸ ਨਾਲ ਕਰ ਰਿਹਾ ਸੀ ਗਲਤ ਕੰਮ ਫਿਰ ਦੇਖੋ ਜੋ ਹੋਇਆ !

ਡਾਕਟਰ ਨਰਸ ਨਾਲ ਕਰ ਰਿਹਾ ਸੀ ਗਲਤ ਕੰਮ ਫਿਰ ਦੇਖੋ ਜੋ ਹੋਇਆ !

ਆਉ ਤੁਹਾਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾ ਪੰ ਚ ਕੂ ਲਾ ਦੇ ਸੈਕਟਰ -6 ਵਿੱਚ ਸਥਿਤ ਇੱਕ ਸਰਕਾਰੀ ਹਸਪਤਾਲ ਵਿੱਖੇ ਇੱਕ ਡਾਕਟਰ ਦੁਆਰਾ ਨਰਸਾਂ ਨਾਲ ਛੇੜਛਾੜ ਦਾ ਮਾ ਮ ਲਾ ਸਾਹਮਣੇ ਆਇਆ ਹੈ।ਗੁੱਸੇ ਵਿੱਚ ਆਈਆ ਨਰਸਾਂ ਨੇ ਉਸ ਡਾਕਟਰ ਦੀ ਚੰਗੀ ਧੋਣੀ ਲਾਈ। ਜਦੋਂ ਹਸਪਤਾਲ ਦੇ ਪ੍ਰਸ਼ਾਸਨ ਨੇ ਨ ਰ ਸਾਂ ਅਤੇ ਡਾਕਟਰ ਵਿਚਲੇ ਇਸ ਝਗੜੇ ਨੂੰ ਸੁਲਝਾਉਣ ਲਈ ਬੁਲਾਇਆ ਤਾਂ

ਗੁੱਸੇ ਵਿੱਚ ਆਈਆ ਨਰਸਾਂ ਨੇ ਉਸ ਡਾ ਕ ਟ ਰ ਨੂੰ ਕੁੱਟ ਦਿੱਤਾ।ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਅਧਿਕਾਰੀ ਵੱਲੋਂ ਮਾ ਮ ਲੇ ਦੀ ਜਾਂਚ ਕੀਤੀ ਜਾ ਰਹੀ ਹੈ।ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਡਾਕਟਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਕਰ ਦਿੱਤੀ ਗਈ ਹੈ।ਪੁਲਿਸ ਦਾ ਕ ਹਿ ਣਾ ਹੈ ਕਿ ਬਿਆਨਾਂ ਦੇ ਅਧਾਰ ਤੇ ਉਸ ਡਾਕਟਰ ਨੂੰ ਗਿ੍ਫਤਾਰ ਕੀਤਾ ਜਾਵੇਗਾ।ਮਾਮਲਾ ਦ ਰ ਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *