Tuesday, December 1, 2020
Home > News > ਨਾਈਟ ਸੂਟ ਵਿੱਚ ਕੁੜੀ ਬੈਡ ਤੇ ਪਈ ਸੀ ਇਸ ਹਾਲਤ ਵਿੱਚ ਪਰਿਵਾਰ ਵਾਲਿਆਂ ਦੇ ਉੱਡੇ ਹੋਸ !

ਨਾਈਟ ਸੂਟ ਵਿੱਚ ਕੁੜੀ ਬੈਡ ਤੇ ਪਈ ਸੀ ਇਸ ਹਾਲਤ ਵਿੱਚ ਪਰਿਵਾਰ ਵਾਲਿਆਂ ਦੇ ਉੱਡੇ ਹੋਸ !

ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਦਾ ਹੈ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਇੱਕ ਵਿ ਆ ਹੁ ਤਾ ਦਾ ਉਸਦੇ ਸਹੁਰੇ ਪਰਿਵਾਰ ਵੱਲੋਂ ਕਤਲ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਦ ਪਰਿਵਾਰ ਵਾਲੇ ਉਸਦੇ ਘਰ ਪਹੁੰਚੇ ਤਾਂ ਕੁੜੀ ਬੈਡ ਤੇ ਮਿ੍ਤ  ਕ ਸੀ ਉਸਨੇ ਨਾਈਟ ਸੂਟ ਪਾਇਆ ਹੋਇਆ ਸੀ ਤੇ

ਉਸਦੀ ਸਰਟ ਫਟੀ ਹੋਈ ਸੀ ਤੇ ਉਸਦੇ ਸਰੀਰ ਤੇ ਕਾਫੀ ਸੱਟਾਂ ਦੇ ਨਿ ਸ਼ਾ ਨ ਸਨ। ਇਸ ਮਿ੍ਤਕ ਮਹਿਲਾ ਦੇ ਇੱਕ ਛੋਟਾ ਬੱਚਾ ਵੀ ਸੀ  ਜਾਣਕਾਰੀ ਅਨੁਸਾਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਵੀ ਉਸਦਾ ਘ ਰ ਵਾ ਲਾ ਉਸਨੂੰ ਕੁੱਟਦਾ ਸੀ ਪਰ ਉਹ ਦੋਨਾ ਨੂੰ ਸਮਝਾ ਕੇ ਝਗੜਾ ਨਬੇੜ ਦਿੰਦੇ ਸੀ।

Leave a Reply

Your email address will not be published. Required fields are marked *