Saturday, October 31, 2020
Home > News > ਦੇਖੋ ਸਰਪੰਚਣੀ ਦੀ ਅਣਪੜਤਾ ਨੇ ਪਿੰਡ ਵਾਸੀਆਂ ਨੂੰ ਪਾਇਆ ਭੂਚਾਲ !

ਦੇਖੋ ਸਰਪੰਚਣੀ ਦੀ ਅਣਪੜਤਾ ਨੇ ਪਿੰਡ ਵਾਸੀਆਂ ਨੂੰ ਪਾਇਆ ਭੂਚਾਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸੋਸ਼ਲ ਮੀਡੀਆ ਤੇ ਇੱਕ ਜਾਣਕਾਰੀ ਵਾਇਰਲ ਹੋਈ ਹੈ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਸੇਖੂਵਾਲ ਦਾ ਇਹ ਮਾਮਲਾ ਹੈ। ਜਿੱਥੇ 450 ਕਿੱਲੇ ਪੰਚਾਇਤੀ ਵਾਹਣ ਜੋ ਕਿ ਇੰਡਸਟਰੀਅਲ ਲਈ ਪੰਚਾਇਤ ਨੇ ਮਤਾ ਪਾਕੇ ਦੇ ਦਿੱਤਾ ਹੈ

ਪਰ ਜਦ ਇਸ ਸੰਬੰਧੀ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀ ਅਨਪੜ ਹਾ ਸਾਨੂੰ ਇਸ ਬਾਰੇ ਜਿਆਦਾ ਨਹੀ ਪਤਾ ਪਿੰਡ ਵਾਸੀਆਂ ਨੇ ਦੋਸ਼ ਲਗਾਏ ਹਨ ਕਿ ਪਾਰਕ ਬਣਾਉਣ ਲਈ ਕਹਿਕੇ ਪੂਰੀ ਪੰਚਾਇਤ ਨੇ ਮਿਲਕੇ ਇਹ ਕੰਮ ਕੀਤਾ ਹੈ। ਮੌਕੇ ਤੇ ਸਰਕਾਰ ਵੱਲੋ ਸਤਬਿੰਦਰ ਬਿੱਟੀ ਜੀ ਨੂੰ ਬੁਲਾਇਆ ਗਿਆ ਸੋਸ਼ਲ ਵਰਕਰ ਲੱਖਾ ਸਿਧਾਣਾ ਵੀ ਇਸ ਜਗਾ ਪਹੁੰਚੇ ਤੇ ਉਹਨਾਂ ਨੇ ਪੰਚਾਇਤ ਨਾਲ ਗੱਲਬਾਤ ਕੀਤੀ।

Leave a Reply

Your email address will not be published. Required fields are marked *