Monday, November 30, 2020
Home > News > ਔਰਤ ਨੇ ਘਰ ਚਲਾ ਰੱਖਿਆ ਸੀ ਧੰਦਾ ਦੂਰੋ ਦੂਰੋ ਆਉਦੇ ਸੀ ਨੌਜਵਾਨ ਦੇਖੋ !

ਔਰਤ ਨੇ ਘਰ ਚਲਾ ਰੱਖਿਆ ਸੀ ਧੰਦਾ ਦੂਰੋ ਦੂਰੋ ਆਉਦੇ ਸੀ ਨੌਜਵਾਨ ਦੇਖੋ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਵਿੱਚ ਅੱਜ ਵੀ ਕੁਝ ਕ ਲੋਕ ਅਜਿਹੇ ਹਨ ਜੋ ਟੂਣੇ ਟਾਮਣਾ ਵਿੱਚ ਰੱਖਦੇ ਹਨ ਤੇ ਕਈ ਅਜਿਹੇ ਲੋਕ ਜਿਨ੍ਹਾਂ ਨੇ ਅਜਿਹੇ ਧੰਦੇ ਚਲਾ ਰੱਖੇ ਹਨ। ਜਾਣਕਾਰੀ ਅਨੁਸਾਰ ਇੱਕ ਅਜਿਹਾ ਮਾਮਲਾ ਤਰਨਤਾਰਨ ਦੇ ਇੱਕ ਪਿੰਡ ਹੰਸਾਂਵਾਲੀ ਵਿੱਚ ਸਾਹਮਣੇ ਆਇਆ ਹੈ

ਜਿੱਥੇ ਇੱਕ ਭੈਣ ਤੇ ਭਰਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਪਿੰਡ ਦੇ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਆਪਣੇ ਨਾਲ ਤਰਕਸ਼ੀਲ ਦੇ ਕੁਝ ਬੰਦਿਆਂ ਨੂੰ ਲੈਕੇ ਉੱਥੇ ਪਹੁੰਚੀ ਤੇ ਉਹਨਾਂ ਨੂੰ ਸਮਝਾਇਆ ਕਿ ਅਜਿਹਾ ਨਾ ਕਰੋ।

Leave a Reply

Your email address will not be published. Required fields are marked *