Thursday, October 29, 2020
Home > News > ਪਤੀ ਨੇ ਆਪਣੀ ਪਤਨੀ ਨੂੰ ਯਾਰ ਨਾਲ ਰੰਗਰਲੀਆਂ ਮਨਾਉਦੇ ਕੀਤਾ ਕਾਬੂ !

ਪਤੀ ਨੇ ਆਪਣੀ ਪਤਨੀ ਨੂੰ ਯਾਰ ਨਾਲ ਰੰਗਰਲੀਆਂ ਮਨਾਉਦੇ ਕੀਤਾ ਕਾਬੂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਨਾਜਾਇਜ਼ ਬਣੇ ਰਿਸ਼ਤਿਆ ਕਾਰਨ ਹਰ ਦਿਨ ਹਜਾਰਾਂ ਘਰ ਟੁੱਟ ਰਹੇ ਹਨ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਆਗਰਾ ਦੀ ਦੱਸੀ ਜਾ ਰਹੀ ਹੈ। ਦਰਅਸਲ ਜਾਣਕਾਰੀ ਅਨੁਸਾਰ ਇਹ ਮਾਮਲਾ ਇੱਕ ਪਤੀ ਪਤਨੀ ਜੋ ਕਿ ਪੁਲਸ ਮੁਲਾਜ਼ਮ ਹਨ ਪਤੀ ਨੇ ਆਰੋਪ ਲਗਾਇਆ ਕਿ ਸਾਡੇ ਵਿਆਹ ਨੂੰ 4 ਮਹੀਨੇ ਹੋ ਚੁੱਕੇ ਹਨ।

ਪਰ ਪਤਨੀ ਉਸਨੂੰ ਛੱਡਕੇ ਆਪਣੇ ਪੁਲਸ ਵਾਲੇ ਆਸਿਕ ਨਾਲ ਰਹਿ ਰਹੀ ਹੈ ਪਤੀ ਨੇ ਮੌਕੇ ਤੇ ਪਹੁੰਚ ਆਪਣੀ ਪਤਨੀ ਨੂੰ ਉਸਦੇ ਪੁਲਸ ਵਾਲੇ ਆਸਿਕ ਨਾਲ ਫੜਿਆ ਸੀ ਤੇ ਮੌਕੇ ਤੇ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਬੁਲਾਈ ਤੇ ਆਪਣੀ ਪਤਨੀ ਦੀਆਂ ਕਰਤੂਤਾਂ ਬਾਰੇ ਜਾਣੂ ਕਰਵਾਇਆ।

Leave a Reply

Your email address will not be published. Required fields are marked *