Monday, October 26, 2020
Home > News > ਦੇਖੋ ਇਹਨਾਂ ਕੁੜੀਆਂ ਦੀਆਂ ਗੰਦੀਆਂ ਕਰਤੂਤਾਂ ਆਸਿਕ ਪਿੱਛੇ ਸੜਕ ਤੇ ਸ਼ਰੇਆਮ ਕਰ ਰਹੀਆਂ ਨੇ !

ਦੇਖੋ ਇਹਨਾਂ ਕੁੜੀਆਂ ਦੀਆਂ ਗੰਦੀਆਂ ਕਰਤੂਤਾਂ ਆਸਿਕ ਪਿੱਛੇ ਸੜਕ ਤੇ ਸ਼ਰੇਆਮ ਕਰ ਰਹੀਆਂ ਨੇ !

ਇੰਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕੁਝ ਕੁੜੀਆਂ ਆਪਸ ਵਿੱਚ ਝਗੜਾ ਕਰ ਰਹੀਆਂ ਹਨ। ਦਰਅਸਲ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਇਹ ਕੁੜੀਆਂ ਕਿਸੇ ਮੁੰਡੇ ਕਰਕੇ

ਆਪਸ ਵਿੱਚ ਲੜ ਰਹੀਆਂ ਹਨ ਇੱਕ ਦੂਸਰੀ ਦੀ ਖਿੱਚ ਧੂਹ ਕੀਤੀ ਜਾ ਰਹੀ ਹੈਵੀਡੀਓ ਵਿੱਚ 7-8 ਕੁੜੀਆਂ ਦਿਖਾਈ ਦੇ ਰਹੀਆਂ ਹਨ ਤੇ ਇੱਕ ਲੜਕੀ ਦੀ ਕੁੱਟਮਾਰ ਕਰਕੇ ਉਸਦੀ ਵੀਡੀਓ ਬਣਾਈ ਜਾ ਰਹੀ ਹੈ।

Leave a Reply

Your email address will not be published. Required fields are marked *