Monday, October 26, 2020
Home > News > ਜੇਕਰ ਮੋਟਾਪੇ ਤੋ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਜੇਕਰ ਮੋਟਾਪੇ ਤੋ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਮੋਟਾਪਾ ਅੱਜ ਦੇ ਸਮੇਂ ਦੀ ਇੱਕ ਅਾਮ ਸਮੱਸਿਆ ਹੈ।ਕਈ ਤਰ੍ਹਾਂ ਦੀਆਂ ਕਸਰਤਾਂ ਤੋਂ ਲੈ ਕੇ ਖਾਣ ਦੇ ਤ ਰੀ ਕੇ ਤੱਕ ਭਾਰ ਘਟਾਉਣ ਦੇ ਅਨੇਕਾਂ ਤਰੀਕੇ ਮੌਜੂਦ ਹਨ।ਪਰ ਇਸ ਵਿੱਚੋਂ ਕਿਹੜਾ ਤਰੀਕਾ ਫਾਇਦੇਮੰਦ ਹੋਵੇਗਾ, ਇਹ ਕਹਿਣਾ ਮੁ ਸ਼ ਕਿ ਲ ਹੈ।ਭਾਰ ਘਟਾਉਣ ਲਈ ਅਾਮਤੌਰ ਤੇ ਘਰੇਲੂ ਉਪਾਅ ਬੇਹਤਰ ਮੰਨਿਆ ਜਾਂ ਦਾ ਹੈ। ਨਿੰਬੂ ਸ਼ਹਿਦ ਅਤੇ ਦਾਲਚੀਨੀ ਚਾਹ ਭਾਰ ਘ ਟਾ ਉ ਣ ਲਈ ਨਿੰਬੂ,

ਸ਼ਹਿਦ ਅਤੇ ਦਾਲਚੀਨੀ ਚਾਹ ਦਾ ਸੇ ਵ ਨ ਕਰਨਾ ਚਾਹੀਦਾ ਹੈ।ਇਹ ਇਨਫੈਕਸ਼ਨ ਅਤੇ ਹੋਰ ਸਿਹਤ ਸੰਬੰਧੀ ਸਮੱਸਿਆ ਆਵਾਂ ਤੋਂ ਬਚਾਉਂਦਾ ਹੈ।ਦਾਲਚੀਨੀ ਦੀਅਾਂ ਲੱਕੜੀਅਾਂ ਨੂੰ ਪਾਣੀ ਵਿੱਚ ਉ ਬਾ ਲੋ ਅਤੇ ਇਸ ਵਿੱਚ ਨਿੰਬੂ ਅਤੇ ਸ਼ਹਿਦ ਮਿਲਾਓ।ਇਸ ਨੁਸਖੇ ਨਾਲ ਫੈਂਟ ਘੱਟ ਜਾਂ ਦਾ ਹੈ। ਦਾਲਚੀਨੀ ਅਤੇ ਪਾਣੀ ਇੱਕ ਗਿਲਾਸ ਪਾਣੀ ਵਿੱਚ ਦਾਲਚੀਨੀ ਪਾਊਡਰ ਪਾ ਕੇ ਉ ਬਾ ਲੋ। ਪੂਰੇ ਦਿਨ ਇਸ ਪਾਣੀ ਨੂੰ ਪੀਓ।ਇਸ ਨਾਲ ਕਾਫੀ ਹੱਦ ਤੱਕ ਭਾਰ ਘੱਟ ਜਾ ਵੇ ਗਾ। ਕੌਫੀ ਵਿੱਚ ਮਿਲਾਓ ਦਾਲਚੀਨੀ ਜੇਕਰ ਤੁਸੀਂ ਕੌਫੀ ਪੀਣ ਦੇ ਸ਼ੌ ਕੀ ਨ ਹੋ,ਤਾਂ ਅਾਪਣੀ ਕੌਫ਼ੀ ਵਿੱਚ ਚੁਟਕੀ ਭ ਰ ਕੇ ਦਾਲਚੀਨੀ ਪਾਊਡਰ ਮਿਲਾਓ।

ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।ਜੇਕਰ ਕੌਫ਼ੀ ਵਿੱਚ ਦਾ ਲ ਚੀ ਨੀ ਮਿਲਾ ਰਹੇ ਹੋ ਤਾਂ ਖੰਡ ਤੋਂ ਪਰਹੇਜ਼ ਰੱਖੋ। ਜੂਸ ਵਿੱਚ ਮਿਲਾਓ ਦਾਲਚੀਨੀ ਭਾਰ ਘਟਾਉਣ ਲਈ ਫਲ ਅਤੇ ਸ ਬ ਜ਼ੀ ਆਂ ਦੇ ਜੂਸ ਵਿੱਚ ਦਾਲਚੀਨੀ ਪਾਊਡਰ ਮਿਲਾਓ।ਇਸ ਨਾਲ ਜੂਸ ਦਾ ਸਵਾਦ ਵੀ ਵ ਧੇਂ ਗਾ ਬਲਕਿ ਇਹ ਭਾਰ ਘਟਾਉਣ ਵਿੱ ਚ ਵੀ ਮਦਦ ਕਰੇਗਾ। ਗਾਜਰ,ਸੇਬ ਅਤੇ ਸੰਤਰੇ ਦੇ ਰਸ ਵਿੱਚ ਦਾਲਚੀਨੀ ਪਾਊਡਰ ਮਿ ਲਾ ਕੇ ਸੇਵਨ ਕਰਨਾ ਚਾ ਹੀ ਦਾ ਹੈ।

Leave a Reply

Your email address will not be published. Required fields are marked *