Monday, October 26, 2020
Home > News > ਸਵੇਰੇ ਖਾਲੀ ਪੇਟ ਅਜਵੈਣ ਨੂੰ ਇਸ ਤਰ੍ਹਾਂ ਖਾਣ ਨਾਲ ਜੜ੍ਹ ਤੋਂ ਖਤਮ ਹੋਣਗੇ ਇਹ ਤਿੰਨ ਰੋਗ !

ਸਵੇਰੇ ਖਾਲੀ ਪੇਟ ਅਜਵੈਣ ਨੂੰ ਇਸ ਤਰ੍ਹਾਂ ਖਾਣ ਨਾਲ ਜੜ੍ਹ ਤੋਂ ਖਤਮ ਹੋਣਗੇ ਇਹ ਤਿੰਨ ਰੋਗ !

ਅਜਵੈਣ ਕਈ ਪ੍ਰਕਾਰ ਦੇ ਪੋਸ਼ਣ ਤੱਤਾਂ ਨਾਲ ਭਰਪੂਰ ਹੁੰਦੀ ਹੈ ਜਿਸ ਵਿੱਚ ਵਿਟਾਮਿਨ ਸੀ,ਏਂਟੀਅਾਕਸੀਡੈਂਟ,ਕੇ ਰੋ ਟੀ ਨ ਵਰਗੇ ਲੋੜੀਂਦੇ ਪੋਸ਼ਕ ਤੱਤ ਸ਼ਾਮਿਲ ਹਨ। 1. ਪਾਚਣ ਨੂੰ ਮਜ਼ਬੂਤ ਕਰਦਾ ਹੈ ਦੋਸਤੋ ਜੇਕਰ ਤੁਹਾਨੂੰ ਪੇ ਟ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਜਿਵੇਂ ਕਬਜ,ਪੇਟ ਵਿੱਚ ਦਰਦ ਅਾਦਿ,ਤਾਂ ਅ ਜਿ ਹੀ ਆਂ ਸਮੱਸਿਆਵਾਂ ਨੂੰ ਅਜਵੈਣ ਜੜ੍ਹਾਂ ਤੋਂ ਖ ਤ ਮ ਕਰ ਦਿੰਦਾ ਹੈ।ਇਸਦੇ ਲਈ ਰੋਜ਼ ਤੁਹਾਨੂੰ ਅਜਵੈਣ ਦੇ ਪਾਊਡਰ ਨੂੰ ਕਾਲੇ ਨ ਮ ਕ ਦੇ ਨਾਲ ਖਾਣਾ ਹੋਵੇਗਾ।

ਅਜਿਹਾ ਕਰਨ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। 2. ਸਰਦੀ ਜ਼ੁ ਕਾ ਮ ਤੋਂ ਰਾਹਤ ਖਾਂਸੀ ਅਤੇ ਜ਼ੁਕਾਮ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਵੱਡੇ ਤੋਂ ਲੈ ਕੇ ਬਜ਼ੁਰਗ ਵੀ ਪ੍ਰਭਾਵਿਤ ਹੁੰਦੇ ਹਨ।ਇਸ ਨੂੰ ਦੂਰ ਕ ਰ ਨ ਲਈ ਤੁਹਾਨੂੰ ਰੋਜ਼ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ਦੇ ਨਾਲ ਅਜਵੈਣ ਦਾ ਸੇ ਵ ਨ ਕਰਨਾ ਚਾਹੀਦਾ ਹੈ।

3. ਸ਼ੂਗਰ ਨੂੰ ਨਿਯੰਤਰਿਤ ਕਰਦਾ ਹੈ ਸ਼ੂ ਗ ਰ ਦੀ ਸਮੱਸਿਆ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ। ਅੱਜ ਦੇ ਸਮੇਂ ਵਿੱਚ ਹਰ ਪੰਜਵਾਂ ਇਨਸਾਨ ਇਸ ਨਾਲ ਪ੍ਰਭਾਵਿਤ ਹੈ।ਅਜਵੈਣ ਵਿੱਚ ਵਿ ਟਾ ਮਿ ਨ ਸੀ ਅਤੇ ਪੋਟਾਸ਼ੀਅਮ ਵਰਗੇ ਕਈ ਪੋਸ਼ਕ ਤੱਤ ਸ਼ਾਮਿਲ ਹੁੰਦੇ ਹਨ ਜੋ ਤੁਹਾਡੇ ਖੂਨ ਵਿੱਚੋਂ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਨ ਵਿੱਚ ਮ ਦ ਦ ਕਰਦਾ ਹੈ।ਜੇਕਰ ਤੁਹਾਨੂੰ ਇਹ ਬਿਮਾਰੀ ਹੈ ਤਾਂ ਇਸਦਾ ਪ੍ਰਯੋਗ ਲਗਾਤਾਰ ਕਰੋ।

Leave a Reply

Your email address will not be published. Required fields are marked *