Tuesday, October 27, 2020
Home > News > ਅੰਤਿਮ ਸੰਸਕਾਰ ਦੇ ਦੌਰਾਨ ਮਿ੍ਤਕ ਦੀ ਖੋਪੜੀ ਤੇ ਮਾਰਿਆ ਜਾਂਦਾ ਹੈ ਡੰਡਾ ਪਰ ਕਿਉਂ ਦੇਖੋ !

ਅੰਤਿਮ ਸੰਸਕਾਰ ਦੇ ਦੌਰਾਨ ਮਿ੍ਤਕ ਦੀ ਖੋਪੜੀ ਤੇ ਮਾਰਿਆ ਜਾਂਦਾ ਹੈ ਡੰਡਾ ਪਰ ਕਿਉਂ ਦੇਖੋ !

ਜੇਕਰ ਗਰੁੜ ਪੁਰਾਣ ਦੀ ਮੰਨੀਏ ਤਾਂ ਮਿ੍ਤਕ ਵਿਅਕਤੀ ਦੇ ਸੰਸਕਾਰ ਦੌਰਾਨ ਉਸਦੇ ਬਾਕੀ ਸ ਰੀ ਰ ਦੇ ਨਾਲੋ ਉਸਦੇ ਸਿਰ ਉੱਤੇ ਜਿਆਦਾ ਘਿਉ ਪਾਇਆ ਜਾਂਦਾ ਹੈ।ਤਾਂ ਕਿ ਉਸਦਾ ਸਿਰ ਚੰਗੀ ਤਰ੍ਹਾਂ ਜਲ ਜਾਵੇ।ਇਸ ਦੌ ਰਾ ਨ ਜਦੋਂ ਸਿਰ ਜਲ ਜਾਂਦਾ ਹੈ,ਤਾਂ ਉਸਤੇ ਡੰਡਾ ਮਾਰ ਕੇ ਉਸਨੂੰ ਤੋੜ ਦਿੱਤਾ ਜਾਂਦਾ ਹੈ।ਦੱਸ ਦ ਈ ਏ ਕਿ ਸ਼ਮਸ਼ਾਨ ਵਿੱਚ ਹੋਣ ਵਾਲੀ ਇਸ ਕਿ ਰਿ ਆ ਨੂੰ ਹੀ ਕਪਾਲ ਕਿਰਿਆ ਕਹਿੰਦੇ ਹਨ।

ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਸਿਰ ਤੇ ਵਾਰ ਕਿਉਂ ਕੀਤਾ ਜਾਂਦਾ ਹੈ।ਤਾਂ ਦਈਏ ਕਿ ਇ ਸ ਦੇ ਪਿੱਛੇ ਦੋ ਕਾਰਨ ਹਨ। ਜੀ ਹਾਂ ਇਸਦਾ ਪਹਿਲਾਂ ਕਾਰਨ ਇਹ ਹੈ ਕਿ ਅਗਰ ਸਿਰ ਤੇ ਵਾਰ ਨਾ ਕੀਤਾ ਜਾਵੇ, ਤਾਂ ਕਈ ਵਾਰ ਸਿਰ ਅੱ ਧ ਜ ਲਿਅਾਂ ਰਹਿ ਜਾਂਦਾ ਹੈ।ਹੁਣ ਜੇਕਰ ਮਿ੍ਤਕ ਦਾ ਸਿਰ ਪੂਰੀ ਤਰ੍ਹਾਂ ਨਾਲ ਨਾ ਜਲੇ ਤਾਂ ਉ ਸ ਦਾ ਅੰਤਿਮ ਸੰਸਕਾਰ ਅਧੂਰਾ ਰਹਿ ਜਾਵੇਗਾ।

ਇਸਤੋਂ ਇ ਲਾ ਵਾ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਇਸਦਾ ਦੂਸਰਾ ਕਾਰਨ ਸੰਸਾ ਰਿਕ ਬੰਧਨਾਂ ਤੋਂ ਮੁਕਤ ਕਰਵਾਉਣਾ ਹੈ।ਜੀ ਹਾਂ ਕਪਾਲ ਕਿਰਿਆ ਤੋਂ ਬਾਅਦ ਹੀ ਮਿ੍ਤਕ ਨੂੰ ਸੰਸਾਰਿਕ ਬੰ ਧ ਨਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮੌਕਸ਼ ਦੀ ਪ੍ਰਾਪਤੀ ਹੁੰਦੀ ਹੈ।ਹੁਣ ਤੁਸੀਂ ਸਮਝ ਹੀ ਗਏ ਹੋਵੋਂਗੇ ਕਪਾਲ ਕਿਰਿਆ ਅੰ ਤਿ ਮ ਸੰਸਕਾਰ ਦੇ ਦੌਰਾਨ ਕਿਉ ਨਿਭਾਈ ਜਾਂਦੀ ਹੈ ਅਤੇ ਇਹ ਕਿਰਿਆ ਮਹੱਤਵ ਪੂਰਨ ਕਿਉ ਹੁੰਦੀ ਹੈ।

Leave a Reply

Your email address will not be published. Required fields are marked *