Sunday, October 25, 2020
Home > Special News > ਆਪਣੀ ਹੀ ਪਤਨੀ ਦਾ ਭਰਾ ਬਣਕੇ ਕਰਵਾਇਆ ਦੁਜਾ ਵਿਆਹ ਪਰ ਪਤਨੀ ਨੇ ਪਹਿਲੀ ਰਾਤ ਹੀ ਚਾੜਤਾ ਚੰਨ !

ਆਪਣੀ ਹੀ ਪਤਨੀ ਦਾ ਭਰਾ ਬਣਕੇ ਕਰਵਾਇਆ ਦੁਜਾ ਵਿਆਹ ਪਰ ਪਤਨੀ ਨੇ ਪਹਿਲੀ ਰਾਤ ਹੀ ਚਾੜਤਾ ਚੰਨ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਖਬਰ ਉੱਤਰਾਖੰਡ ਦੀ ਹਰਿ ਦੁਆਰ ਹੈ। ਜਿੱਥੇ ਪੁਲਿਸ ਨੇ ਇੱਕ ਚੋਰੀ ਹੋਈ ਦੁਲਹਨ ਨੂੰ ਗ੍ਰਿਫਤਾਰ ਕੀਤਾ ਹੈ। ਜੋ ਉਸਦੇ ਪਤੀ ਦੇ ਕਹਿਣ ਤੇ ਵਿਆਹ ਕਰਵਾਉਦੀ ਸੀ। ਫਿਰ ਗਹਿਣੇ ਅਤੇ ਪੈਸੇ ਲੈ ਕੇ ਭੱਜ ਜਾਦੇ ਸਨ। ਇਸ ਲੁੱਟ ਖੋਹ ਦੀ ਦੁਲਹਨ ਨੇ ਚੰਡੀਗੜ੍ਹ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਕੁਝ ਦਿਨਾ ਬਾਅਦ ਹੀ ਲੁਟੇਰੀ ਦੁਲਹਨ ਆਪਣੇ ਸਹੁਰਿਆ ਤੋਂ 50 ਹਜ਼ਾਰ ਰੁਪਏ ਅਤੇ ਗਹਿਣੇ ਲੈ ਕੇ ਖੁਸ ਹੋ ਗਈ।

ਪੁਲਿਸ ਨੇ ਲੁਟੇਰੇ ਦੁਲਹਨ ਨੂੰ ਉਸਦੇ ਅਸਲ ਪਤੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਦਰ ਅਸਲ ਇਸ ਗਿਰੋਹ ਦਾ ਮਾਸਟਰਮਾਈਡ ਉਸ ਦਾ ਪਤੀ ਹੈ। ਇਹ ਦੋਵੇ ਆਪਣੇ ਆਪ ਨੂੰ ਭੈਣ ਭਰਾ ਵਜੋ ਰਹਿੰਦੇ ਹਨ। ਇਹ ਧੋਖਾਧੜੀ ਜੋੜਾ ਹਰਿਦੁਆਰ ਤੋ ਫੜਿਆ ਗਿਆ ਸੀ। ਉਸਦਾ ਅਸਲ ਨਾਮ ਅੰਜਲੀ ਅਤੇ ਮਹਾਵੀਰ ਹੈ ਐਸ ਪੀ ਸਿਟੀ ਕਮਲੇਸ਼ ਉਪਾਧਿਆਏ ਨੇ ਦੱਸਿਆ ਕਿ ਅੰਜਲੀ ਨੇ ਆਪਣਾ ਨਾਮ ਬਦਲਣ ਤੋਂ ਬਾਅਦ ਜੋ ਕਿ ਪੂਜਾ ਰੱਖਿਆ ਸੀ।

ਬਾਅਦ ਚੰਡੀਗੜ੍ਹ ਵਿੱਚ ਰਹਿੰਦੇ ਆਪਣੇ ਨੌਜਵਾਨ ਨਾਲ ਮੁਲਾਕਾਤ ਕੀਤੀ। ਇਸ ਤੋ ਬਾਅਦ ਦੋਹਾ ਨੇ 18 ਦਸੰਬਰ ਨੂੰ ਵਿਆਹ ਕਰਵਾ ਲਿਆ ਸੀ। 7 ਜਨਵਰੀ ਨੂੰ ਦੋਵੇ ਆਪਣੇ ਹਨੀਮੂਨ ਤੇ ਹਰਿਦੁਆਰ ਆਏ ਸਨ। ਦੋਵੇ ਇੱਕ ਹੋਟਲ ਵਿੱਚ ਠਹਿਰੇ। ਇਸ ਦੌਰਾਨ ਮੌਕਾ ਦੇਖ ਕੇ ਅੰਜਲੀ 50,000 ਰੁਪਏ ਅਤੇ ਗਹਿਣਿਆ ਲੈ ਕੇ ਭੱਜ ਗਈ। ਇਸ ਦੋਵਾ ਰੋਪੀਆ ਨੂੰ ਪੁਲਿਸ ਨੇ ਫੜ ਲਿਆ ਹੈ।

Leave a Reply

Your email address will not be published. Required fields are marked *