Saturday, October 31, 2020
Home > News > ਜਨਾਨੀਆਂ ਹੋਈਆਂ ਗੁੱਤੋ ਗੁੱਤੀ ਵਾਇਰਲ ਵੀਡੀਓ ਨੇ ਪਾਇਆ ਭੜਥੂ ਦੇਖੋ ਲਾਈਵ !

ਜਨਾਨੀਆਂ ਹੋਈਆਂ ਗੁੱਤੋ ਗੁੱਤੀ ਵਾਇਰਲ ਵੀਡੀਓ ਨੇ ਪਾਇਆ ਭੜਥੂ ਦੇਖੋ ਲਾਈਵ !

ਲੁਧਿਆਣਾ ਦੇ ਦੁਗਰੀ ਇਲਾਕੇ ਦੀ ਇੱਕ ਕਲੌਨੀ ਵਿੱਚ ਸਰਕਾਰੀ ਜਮੀਨ ਉੱਤੇ ਕ ਬ ਜ਼ਾ ਕਰਨ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੱਥੋਪਾਈ ਹੋ ਗਈ।ਇਹ ਹੱਥੋਪਾਈ ਕੈਮਰੇ ਵਿੱਚ ਰਿਕੋਡ ਹੋ ਗਈ ਅਤੇ ਸ਼ੋ ਸ਼ ਣ ਮੀਡੀਆ ਤੇ ਵਾਈਰਲ ਹੋ ਰਹੀ ਹੈ।

ਦਰਅਸਲ ਇੱਕ ਔਰਤ ਵੱਲੋਂ ਸਰਕਾਰੀ ਜਮੀਨ ਤੇ ਜ ਬ ਰ ਦ ਸ ਤੀ ਕਬਜ਼ਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਵਿ ਰੋ ਧ ਵਿੱਚ ਖੜ੍ਹੇ ਲੋਕਾਂ ਨਾਲ ਝਗੜਾ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਉਹ ਔ ਰ ਤ ਦੂਜੀ ਧਿਰ ਨਾਲ ਹੱਥੋ ਪਾਈ ਤੇ ਉਤਰ ਆਈ।ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੁਆਰਾ ਆ ਕੇ ਮਾ ਮ ਲੇ ਦੀ ਜਾਂਚ ਕੀਤੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨਿ ਵਾ ਸੀ ਆਂ ਦਾ ਕਹਿਣਾ ਹੈ ਕਿ ਇਹ ਝਗੜਾ ਬਹੁਤ ਪਹਿਲਾਂ ਤੋਂ ਚਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾ ਮ ਲੇ ਵਿੱਚ ਪੁਲਿਸ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਪਰ ਉ ਹ ਕੋਈ ਵੀ ਕਾਰਵਾਈ ਨਹੀਂ ਕਰਦੇ। ਦੂਜੇ ਪਾਸੇ ਪੁ ਲਿ ਸ ਦਾ ਕਹਿਣਾ ਹੈ ਕਿ ਜਲਦ ਹੀ ਕ ਰਵਾਈ ਕਰ ਨਤੀਜਾ ਕੱਢਿਆ ਜਾਵੇਗਾ।

Leave a Reply

Your email address will not be published. Required fields are marked *