Saturday, October 24, 2020
Home > Special News > ਮਰਨ ਤੋ ਬਾਅਦ ਔਰਤ ਹੋਈ ਜਿਊਦੀ ਡਾਕਟਰਾਂ ਨੇ ਦਿੱਤਾ ਸੀ ਮ੍ਰਿਤਕ ਕਰਾਰ !

ਮਰਨ ਤੋ ਬਾਅਦ ਔਰਤ ਹੋਈ ਜਿਊਦੀ ਡਾਕਟਰਾਂ ਨੇ ਦਿੱਤਾ ਸੀ ਮ੍ਰਿਤਕ ਕਰਾਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਕੁਝ ਅਜੀਬੋ-ਗਰੀਬ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾ ਤੇ ਵਿਸ਼ਵਾਸ ਕਰਨਾ ਕੁਝ ਔਖਾ ਹੁੰਦਾ ਹੈ। ਜਾਣਕਾਰੀ ਅਨੁਸਾਰ ਮੌਤ ਇੱਕ ਅਜਿਹੀ ਚੀਜ ਹੈ ਜਿਸਦਾ ਨਾਂ ਤਾਂ ਕੋਈ ਇਲਾਜ ਤੇ ਨਾਹੀ ਕੋਈ ਇਸ ਦਾ ਭੇਤ ਪਾ ਸਕਿਆ ਹੈ ਪਰ ਜੇ ਕੋਈ ਇਸ ਦੁਨੀਆ ਤੇ ਜਨਮ ਲੈਂਦਾ ਹੈ ਤਾਂ ਉਸਦਾ ਮਰਨਾ ਵੀ ਫਿਕਸ ਹੈ। ਉਸਨੂੰ ਕੋਈ ਰੋਕ ਨਹੀ ਸਕਦਾ ਹੈ ਅਜਿਹੀ ਇੱਕ ਘਟਨਾ ਪਾਕਿ ਵਿੱਚ ਵੇਖਣ ਨੂੰ ਮਿਲੀ ਹੈ

ਜਾਣਕਾਰੀ ਅਨੁਸਾਰ ਇੱਕ ਪੰਜਾਹ ਸਾਲ ਦੀ ਮਹਿਲਾ ਜਿਸਦਾ ਨਾਮ ਰਾਸਿਦਾ ਹੈ। ਉਸਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਪਹੁੰਚ ਕੇ ਡਾਕਟਰਜ ਨੇ ਉਸਨੂੰ ਮ੍ਰਿਤਕ ਦੱਸਿਆ ਤੇ ਉਸਨੂੰ ਲਿਖਤੀ ਰੂਪ ਵਿੱਚ ਮਿ੍ਤਕ ਕਰਾਰ ਕੀਤਾ ਗਿਆ ਸੀ। ਪਰ ਜਾਣਕਾਰੀ ਅਨੁਸਾਰ ਕੁਝ ਦੇਰ ਬਾਅਦ ਉਹ ਮਹਿਲਾ ਦੀ ਜਾਨ ਵਾਪਸ ਆ ਗਈ ਦਰਅਸਲ ਡਾਕਟਰਜ ਦੇ

ਮਿ੍ਤਕ ਐਲਾਨਣ ਤੋ ਬਾਅਦ ਮਹਿਲਾ ਨੂੰ ਪਰਿਵਾਰਕ ਮੈਂਬਰਾਂ ਨੇ ਦਫਨਾਉਣ ਦੀ ਤਿਆਰੀ ਕੀਤੀ। ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਸੀ ਪਰ ਜਦ ਉਸ ਮਹਿਲਾ ਨੂੰ ਔਰਤਾਂ ਨੇ ਨਹਾਇਆ ਤਾ ਉਸ ਮਹਿਲਾ ਦੀ ਬਾਡੀ ਵਿੱਚ ਕੁਝ ਹਲਕੀ ਮੂਵਮੈਂਟ ਹੋਈ ਜਿਸਦੇ ਚਲਦਿਆਂ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਜਿੰਦਾ ਦੱਸਿਆ ਤੇ ਉਸਦਾ ਟ੍ਰੀਟਮੈਂਟ ਚਾਲੂ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *