Saturday, October 24, 2020
Home > Special News > ਬਿਨਾਂ ਕੱਪੜਿਆਂ ਦੇ ਮੁੰਡਾ ਕੁੜੀ ਨਿਕਲ ਆਏ ਸੜਕ ਤੇ ਕਾਰਨ ਜਾਣਕੇ ਵਿਸ਼ਵਾਸ ਨਹੀ ਕਰੋਗੇ !

ਬਿਨਾਂ ਕੱਪੜਿਆਂ ਦੇ ਮੁੰਡਾ ਕੁੜੀ ਨਿਕਲ ਆਏ ਸੜਕ ਤੇ ਕਾਰਨ ਜਾਣਕੇ ਵਿਸ਼ਵਾਸ ਨਹੀ ਕਰੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਅੱਜ ਕੱਲ ਦੇ ਹਾਲਾਤਾਂ ਅਨੁਸਾਰ ਹੈਰਾਨੀਜਨਕ ਜਾਣਕਾਰੀਆਂ ਵੇਖਣ ਨੂੰ ਮਿਲਦੀਆਂ ਹਨ ਕਦੇ ਸੁਣਿਆ ਹੈ ਕਿ ਇੰਨੀ ਠੰਡ ਦੇ ਵਿੱਚ ਵੀ ਕੋਈ ਬਿਨਾਂ ਪੈਂਟ ਦੇ ਬਾਹਰ ਨਿਕਲ ਸਕਦਾ ਹੈ। ਪਰ ਅਜਿਹਾ ਕੁਝ ਹੋ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਜਾਣਕਾਰੀ ਅਮਰੀਕਾ ਦੇ ਨਿਊਯਾਰਕ ਦਾ ਹੈ ਜਿੱਥੇ
ਲੋਕ ਅੱਧੇ ਕੱਪੜਿਆਂ ਵਿੱਚ ਸਫਰ ਕਰਦੇ ਵਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਕਿਸੇ ਕੈਂਪੇਨ ਦਾ ਹਿੱਸਾ ਹਨ

ਇਸਦੇ ਤਹਿਤ ਲੋਕ ਆਪਣੀ ਕਮਰ ਦੇ ਨੀਚੇ ਵਾਲੇ ਕੱਪੜੇ ਨਹੀ ਪਹਿਨਦੇ ਹਨ। ਸਿਰਫ ਉਸ ਤੋ ਉੱਪਰ ਵਾਲੇ ਹੀ ਪਹਿਨਦੇ ਹਨ ਜਨਵਰੀ ਦੇ ਇਸ ਮਹੀਨੇ ਵਿੱਚ ਅਜਿਹਾ ਕਰਨਾ ਵਾਕਿਅ ਹੀ ਇੱਕ ਹੈਰਾਨੀਜਨਕ ਖਬਰ ਹੈ। ਜਾਣਕਾਰੀ ਅਨੁਸਾਰ ਅਜਿਹਾ ਨਜਾਰਾ ਲਾਂਸ ਏਂਜਲਸ ਤੇ ਮੈਕਸੀਕੋ ਵਿੱਚ ਵੀ ਅਜਿਹਾ ਕੁਝ ਵੇਖਣ ਨੂੰ ਮਿਲਿਆ ਹੈ ਜਾਣਕਾਰੀ ਅਨੁਸਾਰ ਕੁਝ ਸਮੇ ਪਹਿਲਾਂ ਪੁਲਸ ਨੇ ਇਸ ਨੂੰ ਗਲਤ ਦੱਸਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਅਜਿਹਾ ਕਰਨਾ ਸਫਲ ਨਹੀ ਹੋ ਸਕਿਆ ਸੀ।

Leave a Reply

Your email address will not be published. Required fields are marked *