Tuesday, October 27, 2020
Home > Special News > ਕਰਫਿਊ ਦੇ ਵਿਚ ਹੀ ਚਲ ਰਿਹਾ ਸੀ ਗੰਦਾ ਕੰਮ ਜਦੋ ਦੇਖਿਆ ਤਾ ਉੱਡ ਗਏ ਹੋਸ

ਕਰਫਿਊ ਦੇ ਵਿਚ ਹੀ ਚਲ ਰਿਹਾ ਸੀ ਗੰਦਾ ਕੰਮ ਜਦੋ ਦੇਖਿਆ ਤਾ ਉੱਡ ਗਏ ਹੋਸ

ਦੋਸਤੋ ਜਿਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਲੋਕਡੌਨ ਚੱਲ ਰਿਹਾ ਹੈ । ਜਿਸ ਨਾਲ ਸਾਰੇ ਕਾਰੋਬਾਰ ਬੰਦ ਹੋ ਗਏ ਹਨ । ਅਤੇ ਲੋਕਾਂ ਕੋਲ ਪੈਸੇ ਦੀ ਕਮੀ ਆ ਗਈ ਹੈ । ਅਤੇ ਪੈਸੇ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ । ਇਸ ਲਈ ਕਈ ਵਾਰ1 ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਹ ਕੰਮ ਸਹੀ ਹੈ ਜਾ ਗਲਤ ।ਏਦਾਂ ਦੀ ਹੀ ਇੱਕ ਘਟਨਾ ਰਾਮਪੁਰਾ ਫੂਲ ਵਿੱਚ ਸਾਹਮਣੇ ਆਈ ਹੈ ।

ਜਿਥੋਂ ਦੀ ਇੱਕ ਔਰਤ ਓਥੇ ਦੇਹ ਵਪਾਰ ਦਾ ਧੰਦਾ ਚਲੋਂਦੀ ਸੀ ।ਅਤੇ ਲੜਕੀਆਂ ਅਤੇ ਲੜਕਿਆ ਨੂੰ ਓਥੇ ਸਦ ਦੀ ਸੀ। ਲੜਕੇ ਆਪਣੀ ਹਵਸ ਦੀ ਭੁੱਖ ਪੂਰੀ ਕਰ ਕੇ ਉਸ ਨੂੰ ਪੈਸੇ ਦਿੰਦੀ ਸੀ । ਜਦੋਂ ਉਸ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਰੋਜ ਰੋਜ ਗੈਰ ਮਰਦਾ ਦੇ ਏਰੀਏ ਵਿੱਚ ਆਉਣ ਤੋਂ ਪ੍ਰੇਸ਼ਾਨ ਸਨ । ਇਸ ਲਈ ਲੋਕਾਂ ਨੇ ਉਸ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ । ਅਤੇ ਪੁਲਿਸ ਮੌਕੇ ਤੇ ਹੀ ਹਰਕਤ ਵਿੱਚ ਆਈ ਅਤੇ ਰੇਡ ਕਰ ਕੇ 2 ਲੜਕੀਆਂ ਅਤੇ 2 ਲੜਕਿਆ ਨੂੰ ਰੰਗੇ ਹੱਥੀ ਫੜ ਲਿਆ ।

ਮਕਾਨ ਮਾਲਕਣ ਦਾ ਲੜਕਾ ਵੀ ਏਨਾ ਨਾਲ ਮਿਲਿਆ ਹੋਇਆ ਸੀ ਜੋ ਇਹ ਸੁਣਦੇ ਹੀ ਮੌਕੇ ਤੇ ਫਰਾਰ ਹੋ ਗਿਆ । ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲੈਣ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *