Thursday, November 26, 2020
Home > News > ਪੰਜਾਬ ਦੇ ਇਸ ਪਿੰਡ ਵਿੱਚ ਹੋਇਆ ਵੱਡਾ ਚਮਤਕਾਰ ਦੂਰੋ ਦੂਰੋ ਆ ਰਹੇ ਹਨ ਲੋਕ !

ਪੰਜਾਬ ਦੇ ਇਸ ਪਿੰਡ ਵਿੱਚ ਹੋਇਆ ਵੱਡਾ ਚਮਤਕਾਰ ਦੂਰੋ ਦੂਰੋ ਆ ਰਹੇ ਹਨ ਲੋਕ !

ਆਉ ਤੁਹਾਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦੇ ਹਾ ਪਠਾਨਕੋਟ ਦੇ ਹਲਕੇ ਭੋਆ ਵਿੱਚ ਇਤਿਹਾਸਕ ਮੰ ਦ ਰ ਚਟਪਟ ਮਣੀ ਵਿੱਚ ਸ਼ਰਧਾਲੂਆਂ ਦਾ ਧਾਤਾਂ ਲੱਗਿਆ ਹੋਇਆ ਹੈ।ਇਸ ਮੰਦਰ ਦੇ ਨੇੜੇ ਇੱਕ ਪੁਰਾਣਾ ਜੰ ਗ ਲ ਹੈ।ਜਿਸ ਵਿੱਚ ਸਥਿਤ ਅੰਬ ਦੇ ਇੱਕ ਦਰੱਖਤ ਵਿੱਚੋਂ ਧੂੰਆਂ ਨਿਕਲ ਰਿਹਾ ਹੈ।ਸਾਰੇ ਸ਼ਰ ਧਾਲੂ ਇਸਨੂੰ ਪਰਮਾਤਮਾ ਦਾ ਚਮਤਕਾਰ ਦੱਸ ਰਹੇ ਹਨ।

ਕਿਉਂਕਿ ਉਸ ਦਰੱਖਤ ਦੇ ਨਾਲ ਕੋਈ ਤਾਰ ਜਾ ਬਿਜਲੀ ਵੀ ਜੁੜੀ ਹੋਈ ਨਹੀਂ ਹੈ।ਫਿਰ ਵੀ ਲਗਾਤਾਰ ਉਸ ਦਰੱ ਖ ਤ ਵਿੱਚੋਂ ਧੂੰਆਂ ਨਿਕਲ ਰਿਹਾ ਹੈ।ਜਿਹੜੇ ਲੋਕਾਂ ਨੂੰ ਵੀ ਇਸ ਵਾਰੇ ਜਾਣਕਾਰੀ ਮਿਲ ਰਹੀ ਹੈ ਉਹ ਇਸਨੂੰ ਦੇਖਣ ਲਈ ਅਾ ਰਹੇ ਹਨ।ਸਾਰੇ ਲੋਕ ਇਹ ਨ ਜ਼ਾ ਰਾ ਦੇਖਣ ਲਈ ਉਤਸੁਕ ਹੋ ਰਹੇ ਹਨ।ਉਥੋ ਦੇ ਪੰਡਤ ਦਾ ਕਹਿਣਾ ਹੈ ਕਿ ਇਹ ਪਰਮਾਤਮਾ ਦਾ ਹੀ ਕੋਈ ਚ ਮ ਤ ਕਾ ਰ ਹੈ।

ਕਿਉਂਕਿ ਇੱਕ ਰਹੱਸਮਈ ਢੰਗ ਨਾਲ ਦਰੱਖਤ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਦੂਜੇ ਪਾਸੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਰੱਖਤ ਦੇ ਨਮੂਨੇ ਲਏ ਜਾਣਗੇ ਅਤੇ ਜਾਂ ਚ ਤੋਂ ਬਾਅਦ ਹੀ ਨਤੀਜੇ ਤੇ ਪਹੁੰਚਿਆਂ ਜਾਵੇਗਾ।ਇਸ ਤਰ੍ਹਾਂ ਪਠਾਨਕੋਟ ਵਿੱਖੇ ਇਹ ਖਬਰ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਲੋਕ ਉਸ ਮੰ ਦਰ ਤੱਕ ਪਹੁੰਚ ਕਰਕੇ ਉਸ ਦਰੱਖਤ ਦੇ ਦਰਸ਼ਨ ਕਰ ਰਹੇ ਹਨ।

Leave a Reply

Your email address will not be published. Required fields are marked *