Thursday, December 3, 2020
Home > News > ਸਰਮਨਾਕ ਕਰਤੂਤ ਘਰ ਵਿੱਚ ਵੜਕੇ ਕੁੜੀ ਨਾਲ ਸ਼ਰੇਆਮ ਕੀਤਾ ਧੱਕਾ ਦੇਖੋ ਵੀਡੀਓ !

ਸਰਮਨਾਕ ਕਰਤੂਤ ਘਰ ਵਿੱਚ ਵੜਕੇ ਕੁੜੀ ਨਾਲ ਸ਼ਰੇਆਮ ਕੀਤਾ ਧੱਕਾ ਦੇਖੋ ਵੀਡੀਓ !

ਤਰਨਤਾਰਨ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਪੈਸਿਆਂ ਦਾ ਲੈਣ ਦੇਣ ਕਰਕੇ ਸ਼ ਰੇ ਆ ਮ ਪਰਿਵਾਰ ਦੇ ਨਾਲ ਧੱਕਾ ਮੁੱਕੀ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਪਰਮਜੀਤ ਕੌਰ ਨਾਮਕ ਔਰਤ ਦੀ ਇੱਕ ਮੁ ਕਾ ਮੀ ਸੀ ਜਿਸ ਦੀ ਉਸ ਨੇ ਗੰਭੀਰ ਪਰਦਾ ਦਾਰੀ ਸੀ।

ਲਾਕਡਾਊਨ ਲੱਗ ਜਾਣ ਕਾਰਨ ਪੈਸੇ ਨਹੀਂ ਦੇ ਸ ਕੇ ਜਦੋਂ ਪਰਮਜੀਤ ਕੌਰ ਪਿੰਡ ਵਿੱਚ ਪੈਸਿਆਂ ਦੇ ਬਾਰੇ ਪੁੱ ਛ ਣ ਵਿੱਚ ਗਈ ਤਾਂ ਜਿਨ੍ਹਾਂ ਤੋਂ ਪਰਮਜੀਤ ਨੇ ਪੈਸੇ ਉਧਾਰ ਲਏ ਹਨ ਉਨ੍ਹਾਂ ਦੇ ਨੌ ਜ ਵਾ ਨਾਂ ਦੇ ਵੱਲੋਂ ਉਸ ਦੇ ਘਰ ਵਿੱਚ ਆ ਕੇ ਸ਼ਰੇਆਮ ਕੁੱਟਮਾਰ ਕੀਤੀ ਗਈ। ਅਤੇ ਉਸ ਦੀ ਕੁ ੜੀ ਦੇ ਨਾਲ ਵੀ ਸ਼ਰੇ ਆਮ ਧੱਕਾ ਕੀਤਾ ਗਿਆ ਅਤੇ ਉਸ ਦੇ ਕੱਪੜੇ ਫਾੜੇ ਗਏ

ਪ ਰ ਮ ਜੀ ਤ ਕੌਰ ਦਾ ਕਹਿਣਾ ਸੀ ਕਿ ਰਾਤ ਦੇ ਟਾਈਮ ਚ ਉਨ੍ਹਾਂ ਦੇ ਭਾਂਡੇ ਵੀਇਧਰ ਓ ਧ ਰ ਖਿਲਾਰ ਦਿੱਤੇ ਅਤੇ ਧੱਕਾ ਮੁੱਕੀ ਵੀ ਕੀਤੀ ਗਈ।ਪੀੜਤ ਮੈਨਾਂ ਨੇ ਇਲਜ਼ਾਮ ਲਗਾਇਆ ਕਿ ਇਸਦੇ ਵਿੱਚ ਉਨ੍ਹਾਂ ਦਾ ਜ ਵਾ ਈ ਦੋਦਾ ਪੋਤਾ ਦੋ ਨੂੰਹਾਂ ਅਤੇ ਹੋਰ ਵੀ ਨੌਜਵਾਨ ਸ਼ਾਮਲ ਸਨ ਇਸ ਵਿੱਚ ਦਿੱਤੀ ਗਈ ਵੀਡੀਓ ਦੇ ਵਿੱਚ ਤਾਂ ਨਵੇਂ ਸਬੰਧੀ ਸਾਰੀ ਜਾ ਣ ਕਾ ਰੀ ਮਿਲ ਜਾਵੇਗੀ।

Leave a Reply

Your email address will not be published. Required fields are marked *