Tuesday, December 1, 2020
Home > News > ਕੁੜੀ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ ਪੈਸਿਆ ਪਿੱਛੇ ਕੀਤਾ ਇਹ ਗਲਤ ਕੰਮ !

ਕੁੜੀ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ ਪੈਸਿਆ ਪਿੱਛੇ ਕੀਤਾ ਇਹ ਗਲਤ ਕੰਮ !

ਇੱਕ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਪ੍ਰੈਸ ਕਲੱਬ ਵਿੱਚ ਇੱਕ ਦੁਖਿਆਰੀ ਔਰਤ ਪ ਹੁੰ ਚੀ ਜਿਸ ਤੋਂ ਪਤੀ ਅਪਾਹਜ ਅਤੇ ਉਸ ਦਾ ਦੂਜਾ ਵਿਆਹ ਹੋਇਆ ਹੈ। ਅਤੇ ਉਸ ਨੇ ਦੋਸ਼ ਲਾਏ ਹਨ ਕਿ ਉਸ ਦੀ ਨਾਬਾਲਿਗ ਲ ੜ ਕੀ ਨੂੰ ਕੋਈ ਲੜਕਾ ਵਰਗ਼ਲਾ ਕੇ ਲੈ ਗਿਆ ਹੈ ਅਤੇ ਪੁਲਿਸ ਨੇ ਦੀ ਕਾਰ ਵਾਈ ਨਹੀਂ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਕ ਰ ਦਿ ਆਂ ਉਸ ਔਰਤ ਨੇ ਕਿਹਾ ਕਿ ਉਸ ਦਾ ਪਹਿਲਾ ਵਿਆਹ ਕਿਸੇ ਹੋਰ ਪਿੰਡ ਵਿੱਚ ਹੋਇਆ ਸੀ।   ਅਤੇ ਪਿੰਡ ਦੇ ਗੁਆਂਢ ਵਿੱਚ ਜੋ ਮੁੰਡਾ ਰਹਿੰਦਾ ਸੀ ਉਨ੍ਹਾਂ ਦੇ ਘਰ ਆ ਉਂ ਦਾ ਜਾਂਦਾ ਸੀ ਅਤੇ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਹੁਣ ਔਰਤ ਮੰਗ ਕਰ ਰ ਹੀ ਹੈ। ਕਿ ਉਸ ਦੀ ਲੜਕੀ ਨੂੰ ਵਾਪਸ ਲਿਆਂਦਾ ਜਾਵੇ ਅਤੇ ਦੋਸ਼ੀਆਂ ਉ ਪ ਰ ਬਣਦੀ ਕਾਰਵਾਈ ਕੀਤੀ ਜਾਵੇ ਸੁਖਬੀਰ ਦੀ ਮਾਂ ਦਾ ਕਹਿਣਾ ਹੈ ਕਿ ਸ਼ਾਮ ਨੂੰ ਸਾਢੇ ਛੇ ਵ ਜੇ ਉਨ੍ਹਾਂ ਦੀ ਲੜਕੀ ਨੂੰ ਹਰਨਾਮ ਸਿੰਘ ਵਾਲੇ ਪਿੰਡ ਦਾ ਰ ਹਿ ਣ ਵਾਲਾ ਰਣਜੀਤ ਉਰਫ ਲੱਖਾ ਉਨ੍ਹਾਂ ਦੀ ਕੁੜੀ ਨੂੰ ਪੈਸੇ ਦੀਆਂ ਢੇਰੀਆਂ ਦਿਖਾ ਕੇ ਲੈ ਗਿਆ। 

  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਥੇ ਉਨ੍ਹਾਂ ਦਾ ਦੂਸਰਾ ਵਿਆਹ ਹੋ ਇ ਆ ਹੋਇਆ ਹੈ ਅਤੇ ਉਨ੍ਹਾਂ ਦੇ ਪਹਿਲੇ ਵਿਆਹ ਹਰਨਾਮ ਸਿੰਘ ਵਾਲਾ ਹੋਇਆ ਸੀ ਅਤੇ ਉੱਥੇ ਉਸ ਦੇ ਜੇਠ ਦਾ ਮੁੰਡਾ ਅਕਸਰ ਹੀ ਭਾਗੀ ਬਾਂ ਦ ਰ ਆ ਜਾਇਆ ਕਰਦਾ ਸੀ। ਜਿਸ ਦੇ ਦਰਮਿਆਨ ਉਹ ਭਾਗੀ ਬਾਂਦਰ ਦੀ ਰਹਿਣ ਵਾਲੀ ਨਾਬਾਲਗ ਕੁ ੜੀ ਸੁਖਬੀਰ ਕੌਰ ਨੂੰ ਆਪਣੇ ਨਾਲ ਵ ਰ ਗ ਲਾ ਕੇ ਲੈ ਗਿਆ ਅਤੇ ਹੁਣ ਉਸ ਨੂੰ ਆਪਣੀ ਕੁੜੀ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਪੁਲਿਸ ਵੀ ਮਾਮਲਾ ਦਰਜ ਨਹੀਂ ਕਰ ਰ ਹੀ ਸੁਖਬੀਰ ਦਾ ਭਰਾ ਹਾਲੇ ਛੋ ਟਾ ਹੈ ਉਸ ਦਾ ਵੀ ਇਹੀ ਕਹਿਣਾ ਹੈ।  

ਕਿ ਜਦੋਂ ਉਹ ਮੇਰੀ ਭੈਣ ਨੂੰ ਲੈ ਕੇ ਗਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਕ ਰ ਤੂੰ ਰੌਲਾ ਪਾਇਆ ਤਾਂ ਤੈਨੂੰ ਅਸੀਂ ਮਾਰ ਦੇਵਾਂਗੇ ਪੀੜਤ ਮਾਂ ਦਾ ਕਹਿਣਾ ਹੈ। ਕਿ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਦੇ ਦੋ ਸ਼ੀ ਆਂ ਨੂੰ ਸਭ ਤੋਂ ਸਖਤ ਸਾਰੀਆਂ ਧਾਰਾਵਾਂ ਦੇ ਸਾਹਿਤ ਤਹਿਤ ਸਜ਼ਾ ਦੇਣੀ ਬਣਦੀ ਹੈ।

Leave a Reply

Your email address will not be published. Required fields are marked *