Thursday, October 29, 2020
Home > News > ਹੋਇਆ ਚਮਤਕਾਰ ਦੇਖੋ ਮੱਝ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ ਜੰਮਦਾ ਬੱਚਾ ਲੱਗਾ ਬੋਲਣ !

ਹੋਇਆ ਚਮਤਕਾਰ ਦੇਖੋ ਮੱਝ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ ਜੰਮਦਾ ਬੱਚਾ ਲੱਗਾ ਬੋਲਣ !

ਅਸੀਂ ਸਭ ਜਾਣਦੇ ਹਾਂ ਕਿ ਦੁਨੀਆਂ ਤੇ ਇਸ ਸਮੇਂ ਕਹਿਰ ਵਰਸ ਰਿਹਾ ਹੈ।ਇਸਨੂੰ ਕਲਜੁਗ ਦਾ ਸਮਾਂ ਵੀ ਕਿਹਾ ਜਾ ਸਕਦਾ ਹੈ।ਕੁਦਰਤ ਇਸ ਸਮੇਂ ਕੋਈ ਨਾ ਕੋਈ ਇਸ਼ਾਰਾ ਦੇ ਰਹੀ ਹੈ ਕਿ ਧਰਤੀ ਤੇ ਬਹੁਤ ਵੰਡਾ ਸੰਕਟ ਆ ਰਿਹਾ ਹੈ।ਅਜਿਹੀ ਹੀ ਇੱਕ ਘਟਨਾ ਤਰਨਤਾਰਨ ਦੇ ਇੱਕ ਪਿੰਡ ਵਿੱਚ ਘਟੀ।ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਘਰ ਵਿੱਚ ਮੱਝ ਰੱਖੀ ਹੋਈ ਸੀ।  

ਉਸ ਮੱਝ ਨੇ ਇਨਸਾਨ ਦੇ ਬੱਚੇ ਨੂੰ ਜਨਮ ਦਿੱਤਾ ਹੈ।ਦੂਰ ਦੂਰ ਤੋਂ ਲੋਕ ਇਸਨੂੰ ਦੇਖਣ ਆਉਣ ਲੱਗੇ।ਦਰਅਸਲ ਇੱਕ ਰਾਤ ਘਰ ਦਾ ਮੁੱਖੀ ਰਾਤ ਨੂੰ ਉੱਠਿਆ ਅਤੇ ਉਨ੍ਹਾਂ ਦੇ ਘਰ ਬੱਚੇ ਦੀ ਰੋਣ ਦੀ ਅਵਾਜ ਅਾਉਣ ਲੱਗੀ।ਉਹ ਅਵਾਜ ਮੱਝ ਲਾਗੇ ਆ ਰਹੀ ਸੀ।ਜਦੋਂ ਉਸਨੇ ਜਾ ਕੇ ਦੇਖਿਆ ਤਾਂ ਮੱਝ ਲਾਗੇ ਇੱਕ ਨਵਜੰਮਾ ਬੱਚਾ ਪਿਆ ਹੋਇਆਂ ਸੀ।ਉਹ ਬੱਚਾ ਹੁਣੇ ਹੀ ਪੈਦਾ ਹੋਇਆ ਸੀ।ਸਾਰਿਆਂ ਨੇ ਇਹ ਸਮਝ ਲਿਆ ਕਿ ਇਹ ਬੱਚਾ ਮੱਝ ਨੇ ਦਿੱਤਾ ਹੈ।ਪਰ ਅਸਲ ਸੱਚਾਈ ਕੁਝ ਹੋਰ ਸੀ।

ਇਹ ਬੱਚਾ ਕਿਸੇ ਇਨਸਾਫ ਵੱਲੋਂ ਹੀ ਉੱਥੇ ਰੱਖਿਆ ਗਿਆ ਸੀ।   ਸਭਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਬੱਚਾ ਪੈਦਾ ਹੁੰਦੇ ਸਾਰ ਹੀ ਬੋਲਣ ਲੱਗ ਪਿਆ।ਉਸਨੇ ਦੱਸਿਆ ਕਿ ਇਹ ਦੁਨੀਆ ਖਤਮ ਹੋਣ ਵਾਲੀ ਹੈ ਅਤੇ ਇਸਦਾ ਅੰਤ ਨਜ਼ਦੀਕ ਹੈ।ਹੁਣ ਇਸ ਬੱਚੇ ਦੀਆ ਗੱਲਾਂ ਵਿੱਚ ਕਿੰਨੀ ਸੱਚਾਈ ਹੈ ਇਸਦਾ ਅਨੁਮਾਨ ਲਗਾਣਾ ਮੁਸ਼ਕਿਲ ਹੈ।ਇਸ ਤਰ੍ਹਾਂ ਕੁਦਰਤ ਵੱਲੋਂ ਕੋਈ ਨਾ ਕੋਈ ਇਸ਼ਾਰਾ ਕਰਕੇ ਅਾਉਣ ਵਾਲੇ ਸੰਕਟ ਨੂੰ ਦਿਖਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *