Tuesday, December 1, 2020
Home > News > ਆਪਣੇ ਵਿਆਹ ਵਾਲੇ ਦਿਨ ਹੀ ਦੁਲਹਨ ਨੇ ਸਭ ਦੇ ਸਾਹਮਣੇ ਕੀਤਾ ਏਹ ਸ਼ਰਮਨਾਕ ਕਾਰਾ !

ਆਪਣੇ ਵਿਆਹ ਵਾਲੇ ਦਿਨ ਹੀ ਦੁਲਹਨ ਨੇ ਸਭ ਦੇ ਸਾਹਮਣੇ ਕੀਤਾ ਏਹ ਸ਼ਰਮਨਾਕ ਕਾਰਾ !

ਸਰਹੱਦੀ ਇਲਾਕੇ ਕਲਾਨੌਰ ਵਿੱਖੇ ਵਿਅਾਹੁਣ ਅਾਏ ਮੁੰਡੇ ਨਾਲ ਉਸਦੇ ਸਹੁਰਿਆਂ ਵੱਲੋਂ ਧੋਖਾ ਕੀਤਾ ਗਿਆ।ਦਰਅਸਲ ਕਲਾਨੌਰ ਵਿੱਖੇ ਤਰਨਤਾਰਨ ਤੋਂ ਅਾਇਅਾ ਮੁੰਡਾ ਬਿਨਾਂ ਲਾੜੀ ਤੋਂ ਹੀ ਘਰ ਪਰਤ ਆਇਆ।ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਭੈਣ ਅਤੇ ਜੀਜੇ ਵੱਲੋਂ ਕੁੜੀ ਨੂੰ ਘਰੋਂ ਭਜਾ ਦਿੱਤਾ ਗਿਆ।ਇਸ ਕਾਰਨ ਮੁੰਡੇ ਵਾਲਿਆਂ ਨੇ ਬੇਇੱਜ਼ਤੀ ਮਹਿਸੂਸ ਕੀਤੀ ਅਤੇ

ਕਲਾਨੌਰ ਦੇ ਥਾਣੇ ਵਿੱਚ ਕੁੜੀ ਦੇ ਘਰਵਾਲਿਆਂ ਖਿਲਾਫ ਰਿਪੋਟ ਦਰਜ ਕਰਵਾਈ ਗਈ।ਕੁੜੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਉਸਦੀ ਭੈਣ ਅਤੇ ਜੀਜੇ ਵੱਲੋਂ ਗਾਇਬ ਕਰ ਦਿੱਤਾ ਗਿਆ।ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨਾਬਾਲਗ ਸੀ ਜਿਸ ਕਾਰਨ ਉਹ ਵਿਅਾਹ ਨਹੀਂ ਕਰਵਾਉਣ ਚਾਹੁੰਦੀ ਸੀ।ਹੁਣ ਉਹ ਘਰੋਂ ਗਾਇਬ ਹੈ।

ਕੁੜੀ ਦੇ ਘਰਵਾਲਿਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਕੁੜੀ ਦੀ ਭਾਲ ਦੀ ਮੰਗ ਕੀਤੀ ਜਾ ਰਹੀ ਹੈ।ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਾਰਵਾਈ ਕਰਨ ਤੇ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

Leave a Reply

Your email address will not be published. Required fields are marked *