Saturday, October 31, 2020
Home > News > ਤਾਜ਼ਾ ਸੂਈ ਹੋਈ ਗਾਂ ਜਾਂ ਮੱਝ ਦਾ ਸਿਰਫ਼ 3 ਦਿਨਾਂ ਵਿਚ ਦੁੱਧ ਡਬਲ ਕਰਨ ਦਾ ਘਰੇਲੂ ਨੁਸਖਾ,ਦੇਖੋ ਪੂਰੀ ਵੀਡੀਓ

ਤਾਜ਼ਾ ਸੂਈ ਹੋਈ ਗਾਂ ਜਾਂ ਮੱਝ ਦਾ ਸਿਰਫ਼ 3 ਦਿਨਾਂ ਵਿਚ ਦੁੱਧ ਡਬਲ ਕਰਨ ਦਾ ਘਰੇਲੂ ਨੁਸਖਾ,ਦੇਖੋ ਪੂਰੀ ਵੀਡੀਓ

ਪਸ਼ੂ ਪਾਲਕ ਕਿਸਾਨ ਵੀਰ ਆਪਣੇ ਪਸ਼ੂਆਂ ਦਾ ਦੁੱਧ ਵਧਾਉਣ ਦੇ ਲਈ ਉਹਨਾਂ ਨੂੰ ਅਨੇਕਾਂ ਤਰਾਂ ਦੀਆਂ ਖੁਰਾਕਾਂ ਖਵਾਉਂਦੇ ਹਨ ਪਰ ਫਿਰ ਵੀ ਉਹਨਾਂ ਨੂੰ ਕੋਈ ਜਿਆਦਾ ਚੰਗਾ ਨਤੀਜਾ ਨਹੀਂ ਮਿਲਦਾ ਤੇ ਜਿਆਦਾਤਰ ਪਸ਼ੂ ਪਾਲਕ ਕਿਸਾਨ ਵੀਰ ਬਾਜਾਰ ਵਿਚੋਂ ਮਿਲਣ ਵਾਲੀਆਂ ਖੁਰਾਕਾਂ ਦਾ ਹੀ ਇਸਤੇਮਾਲ ਕਰਦੇ ਹਨ।

ਪਰ ਬਾਜਾਰ ਵਾਲੀਆਂ ਖੁਰਾਕਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਉਸ ਵਿਚ ਕਿਸ ਚੀਜ ਦਾ ਇਸਤੇਮਾਲ ਕਰਦੇ ਹਨ ਤੇ ਉਹਨਾਂ ਦੀ ਖੁਰਾਕ ਕਿਸ ਪ੍ਰਕਾਰ ਦੀ ਕੁਆਲਿਟੀ ਰੱਖਦੀ ਹੈ ਪਰ ਦੋਸਤੋ ਅੱਜ ਅਸੀਂ ਕਿਸਾਨ ਵੀਰਾਂ ਨੂੰ ਘਰ ਵਿਚ ਹੀ ਆਸਾਨ ਨਾਲ ਫੀਡ ਬਣਾਉਣ ਯਾਨਿ ਕਿ ਪਸ਼ੂ ਖੁਰਾਕ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।

Leave a Reply

Your email address will not be published. Required fields are marked *