Saturday, October 24, 2020
Home > News > ਪੰਜਾਬ ਵਿੱਚ ਇਸ ਜਗਾ ਮੌਜੂਦ ਹੈ ਰਹੱਸਮਈ ਤੇ ਡਰਾਉਣਾ ਜੰਗਲ ਕਦੇ ਨਹੀ ਆਇਆ ਕੋਈ ਵਾਪਿਸ !

ਪੰਜਾਬ ਵਿੱਚ ਇਸ ਜਗਾ ਮੌਜੂਦ ਹੈ ਰਹੱਸਮਈ ਤੇ ਡਰਾਉਣਾ ਜੰਗਲ ਕਦੇ ਨਹੀ ਆਇਆ ਕੋਈ ਵਾਪਿਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜੀਬੋ ਗਰੀਬ ਰਹੱਸਮਈ ਇਤਿਹਾਸ ਛਿਪੇ ਹੋਏ ਹਨ ਜਿਹਨਾ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਅਜਿਹੀ ਹੈਰਾਨ ਕਰਦੀ ਜਾਣਕਾਰੀ ਸਾਹਮਣੇ ਆਈ ਹੈ

ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਝਰੌਲੀ ਦੇ ਬਾਬਾ ਬਣਖੰਡੀ ਮੰਦਰ ਨਾਲ ਲੱਗਦੇ ਇੱਕ ਜੰਗਲ ਦਾ ਹੈ। ਜਿਸ ਜੰਗਲ ਦਾ ਨਾ ਪਤਾ ਹੈ ਕਿ ਉਹ ਕਿੰਨੀ ਜਗਾ ਵਿੱਚ ਫੈਲਿਆ ਹੋਇਆ ਹੈ ਤੇ ਨਾ ਹੀ ਇਹ ਪਤਾ ਹੈ ਕਿ ਇਸ ਵਿੱਚ ਕੀ ਕੁਝ ਹੈ ਕਿਹਾ ਜਾਂਦਾ ਹੈ ਕਿ ਜੇਕਰ ਇਸ ਜੰਗਲ ਵਿੱਚੋ ਇੱਕ ਡੱਕਾ ਵੀ ਕੋਈ ਚੱਕ ਲਵੇ ਤਾਂ ਉਹ ਇਸ ਦੁਨੀਆ ਵਿੱਚ ਨਹੀ ਰਹਿੰਦਾ ਹੈ।

ਜਾਣਕਾਰੀ ਅਨੁਸਾਰ ਇਸ ਜਗਾ ਦੇ ਇਤਿਹਾਸ ਬਾਰੇ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਬਾਬਾ ਬਣਖੰਡੀ ਇਸ ਜਗਾ ਆਏ ਤੇ ਉਹ ਆਪਣੀ ਸਮਾਧੀ ਵਿੱਚ ਲੀਨ ਸਨ।ਤੇ ਸਥਾਨਕ ਲੋਕਾਂ ਨੇ ਉਹਨਾਂ ਦੀ ਸਮਾਧੀ ਭੰਗ ਕਰ ਦਿੱਤੀ ਤੇ ਉਹਨਾਂ ਦਾ ਅਪਮਾਨ ਕੀਤਾ ਤਾਂ ਬਾਬਾ ਬਣਖੰਡੀ ਨੇ ਛਰਾਪ ਦਿੱਤਾ ਕਿ ਇਹ ਜਗਾ ਜੰਗਲ ਵਿੱਚ ਤਬਦੀਲ ਹੋ ਜਾਏਗੀ। ਤੇ ਇਸ ਜੰਗਲ ਦੀ ਲੱਕੜੀ ਜੇਕਰ ਕੋਈ ਆਪਣੇ ਸਵਾਰਥ ਲਈ ਵਰਤੇਗਾ ਤਾਂ ਉਹ ਬਰਬਾਦ ਹੋ ਜਾਵੇਗਾ।

Leave a Reply

Your email address will not be published. Required fields are marked *