Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਦੀ ਪਰਿਵਾਰਕ ਮਾਣ-ਮਰਿਆਦਾ ਵਧੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀ ਪਰਿਵਾਰਕ ਮਾਣ-ਮਰਿਆਦਾ ਵਧੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਚੱਲ ਜਾਂ ਅਚੱਲ ਜਾਇਦਾਦ ਦੇ ਮਾਮਲੇ ਵਿਚ ਸਫਲਤਾ ਮਿਲੇਗੀ। ਕਰਜ਼ ਲੈਣ ਦੀ ਦਿਸ਼ਾ ਵਿਚ ਵੀ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰ ਦੇ ਮੁਖੀਏ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕਾਰਜਾਂ ਵਿਚ ਅਪਾਰ ਸਫਲਤਾ ਮਿਲੇਗੀ।

ਮਿਥੁਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸੰਬੰਧਾਂ ‘ਚ ਮਿਠਾਸ ਆਵੇਗੀ। ਕੁਝ ਕਾਰੋਬਾਰੀ, ਕੁਝ ਪਰਿਵਾਰਕ ਤਣਾਅ ਦੀ ਵੀ ਸਥਿਤੀ ਬਣੇਗੀ।ਕਰਕ : ਸਿਹਤ ਵਿਚ ਸੁਧਾਰ ਹੋਵੇਗਾ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਯਾਤਰਾ ਦੇਸ਼ਾਟਨ ਤੋਂ ਬਚੋ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਸਿੰਘ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਪੂਰਨ ਹੋਵੇਗਾ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।ਕੰਨਿਆ : ਗ੍ਰਹਿ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ, ਪਰ ਸਿਹਤ ਪ੍ਰਤੀ ਚੌਕੰਨੇ ਰਹੋ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ।

ਤੁਲਾ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਲਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਗ੍ਰਹਿਸਥ ਜੀਵਨ ਵਿਚ ਕੁਝ ਤਣਾਅ ਆ ਸਕਦਾ ਹੈ।ਬ੍ਰਿਸ਼ਚਕ : ਗੁੱਸੇ ‘ਤੇ ਕਾਬੂ ਰੱਖੋ। ਛੋਟੀਆਂ-ਛੋਟੀਆਂ ਗੱਲਾਂ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਧਨੁ : ਪਰਿਵਾਰਕ ਮਾਣ-ਮਰਿਆਦਾ ਵਧੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਉਪਹਾਰ ਵਿਚ ਵਾਧਾ ਹੋਵੇਗਾ, ਪਰ ਅਣਪਛਾਤੇ ਡਰ ਤੋਂ ਭੈਅਭੀਤ ਰਹੋਗੇ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।ਮਕਰ : ਰੋਜ਼ਾਨਾ ਕਾਰਜਾਂ ਵਿਚ ਕੁਝ ਰੁਕਾਵਟਾਂ ਰਹਿਣਗੀਆਂ। ਉਸ ‘ਤੇ ਕਾਬੂ ਰੱਖੋ। ਆਲਸ ਤੋਂ ਬਚੋ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਸਫਲ ਹੋਵੇਗੀ।

ਕੁੰਭ : ਸਿਹਤ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਯੋਜਨਾ ਨੂੰ ਬਲ ਮਿਲੇਗਾ, ਪਰ ਆਰਥਿਕ ਦਬਾਅ ਕਿਸੇ ਨਾ ਕਿਸੇ ਰੂਪ ਵਿਚ ਤਣਾਅ ਦੇਵੇਗਾ।ਮੀਨ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

Leave a Reply

Your email address will not be published. Required fields are marked *