Monday, October 26, 2020
Home > News > ਖੁਸ਼ਖਬਰੀ ਰਾਹਤ ਭਰੀ ਖਬਰ ਐਨਾ ਸਸਤਾ ਹੋਇਆ ਗੈਸ ਸਿਲੰਡਰ !

ਖੁਸ਼ਖਬਰੀ ਰਾਹਤ ਭਰੀ ਖਬਰ ਐਨਾ ਸਸਤਾ ਹੋਇਆ ਗੈਸ ਸਿਲੰਡਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਲੌਕਡਾਊਨ ਦੇ ਚਲਦਿਆਂ ਐਲ ਪੀ ਜੀ ਉਪਭੋਗਤਾਵਾਂ ਦੇ ਲਈ ਇੱਕ ਚੰਗੀ ਖਬਰ ਹੈ। ਦਰ‌ਅਸਲ‌ ਗੈਸ ਸਬਸਿਡੀ ਵਾਲੇ ਐਲਪੀਜੀ ਸਿੰਲਡਰਾਂ ਦੀਆਂ ਕੀ ਮ ਤਾਂ ਵਿੱਚ ਭਾਰੀ ਕਟੌਤੀ ਆਈ ਹੈ।ਪ੍ਤੀ ਸਿਲੰਡਰ ਕਰੀਬ162 ਰੁਪਏ ਘੱਟ ਹੋਏ ਹਨ।14.2 ਕਿਲੋਗ੍ਰਾਮ ਵਾਲੇ ਗੈਰ-ਸਬਸਿਡੀ ਐ ਲ ਪੀ ਜੀ ਸਿੰਲਡਰਾਂ ਦੇ ਦਾਮ ਦਿੱਲੀ ਵਿਚ 162.5 ਰੁਪਏ ਪ੍ਰਤੀ ਸਿ ਲੰ ਡ ਰ ਦਾਮ ਘੱਟ ਹੋਏ ਹਨ।

ਹੁਣ ਨਵੀਂ ਕੀਮਤ ਘੱਟ ਕੇ 581.50 ਰੁਪਏ ਉੱਤੇ ਆ ਗੲੀ ਹੈ। ਉੱਥੇ ਹੀ,19 ਕਿਲੋਗ੍ਰਾਮ ਵਾ ਲੇ ਸਿਲੰਡਰਾਂ ਦਾ ਦਾਮ 256 ਰੁਪਏ ਘੱਟ ਕੇ 1029.50 ਰੁਪਏ ਉੱਤੇ ਪੁਹੰਚ ਗਈ ਹੈ। ਰ ਸੋ ਈ  ਗੈਸ ਦੇ ਦਾਮ ਘੱਟ ਹੋਣ ਨਾਲ ਦੇਸ਼ ਦੇ 1.5 ਕਰੋੜ ਗਾਹਕਾਂ ਨੂੰ ਲਾਭ ਮਿਲੇਗਾ। ਰਸੋਈ ਗੈਸ ਦੀ ਖਪਤ ਵੱਧਣ ਦੇ ਨਾਲ ਕਈ ਪਰਿਵਾਰ ਅਜਿਹੇ ਵੀ ਹਨ ਜਿੱਥੇ ਨਿਸ਼ਚਿਤ ਸੰਖਿਆ ਦੇ ਬਾਅਦ ਸਿਲੰਡਰ ਉੱਤੇ ਸ ਬ ਸਿ ਡੀ ਦਾ ਲਾਭ ਨਹੀਂ ਮਿਲ ਪਾ ਰਿਹਾ।

ਇਸ ਕਟੌਤੀ ਨਾਲ ਹੁਣ ਉਨ੍ਹਾਂ ਪਰਿਵਾਰਾਂ ਨੂੰ ਵੀ ਲਾਭ ਮਿਲੇਗਾ। ਦੱਸ ਦਈਏ ਕਿ ਮੁੰ ਬ ਈ ਵਿੱਚ ਨਵੀਂ ਦਰ 579 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਉੱਥੇ ਹੀ ਕੋਲਕਾਤਾ ਵਿਖੇ 584.50 ਰੁਪਏ ਪ੍ਰਤੀ ਸਿਲੰਡਰ ਦਾ ਮ ਹੋ ਗਏ ਹਨ। ਚਿਨੇਈ ਵਿਚ567.50 ਰੁਪਏ ਪ੍ਰਤੀ ਸਿਲੰਡਰ ਦਾਮ ਹੋ ਗਏ ਹਨ।

Leave a Reply

Your email address will not be published. Required fields are marked *