Thursday, October 22, 2020
Home > News > ਮੈਡਮ ਤੋ ਬੱਚਿਆਂ ਲਈ ਕਰਤੀ ਕਸੂਤੀ ਮੰਗ ਘਰ ਅੱਕੀ ਜਨਾਨੀ ਦੀ ਵੀਡੀਓ ਹੋਈ ਵਾਇਰਲ !

ਮੈਡਮ ਤੋ ਬੱਚਿਆਂ ਲਈ ਕਰਤੀ ਕਸੂਤੀ ਮੰਗ ਘਰ ਅੱਕੀ ਜਨਾਨੀ ਦੀ ਵੀਡੀਓ ਹੋਈ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਿਵੇ ਕਿ ਤੁਸੀ ਜਾਣਦੇ ਹੋ ਕਿ ਕੋ ਰੋ ਨਾ ਵਾਇਰਸ ਕਰਕੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਤੇ ਟੀਚਰਾ ਨੂੰ ਬੱ ਚਿ ਆ ਲਈ ਆਨਲਾਈਨ ਸਟੱਡੀ ਕਰਵਾਉਣ ਬਾਰੇ ਹਿਦਾਇਤਾ ਹਨ ਪਰ ਇੰਨੀ ਦਿਨੀ

ਸੋਸ਼ਲ ਮੀ ਡੀ ਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਔਰਤ ਟੀਚਰ ਨੂੰ ਕਹਿ ਰਹੀ ਹੈ ਕਿ ਵਾਰ ਵਾਰ ਫੋਨ ਤੇ ਕੰਮ ਭੇ ਜ ਤੰਗ ਨਾ ਕਰੋ। ਕਿਉਂਕਿ ਕੰਮ ਜਿਆਦਾ ਆਉਣ ਕਰਕੇ ਬੱਚੇ ਤੇ ਮਾਪੇ ਡਿਪ੍ਰੈਸ਼ਨ ਵਿੱਚ ਜਾ ਰਹੇ ਹਨ ਤੇ ਘਰ ਬੈ ਠ ਕੇ ਜੋ ਬੱਚਿਆਂ ਦੀ ਪੜਾਈ ਤੇ ਖਰਚਾ ਹੋ ਰਿਹਾ ਹੈ

ਉਹ ਵੀ ਸਕੂਲ ਵਾਲੇ ਜਾ ਸਰਕਾਰ ਕਰੇ। ਜਾਣਕਾਰੀ ਅ ਨੁ ਸਾ ਰ ਇਸ ਆਡੀਓ ਵਿੱਚ ਕਿਹਾ ਗਿਆ ਹੈ ਕਿ ਬੱਚੇ ਆਨਲਾਈਨ ਕੰ ਮ ਨਾਲ ਡਿਪ੍ਰੈਸ਼ਨ ਵਿੱਚ ਜਾ ਰਹੇ ਹਨਤੇ ਮਾਪੇ ਵੀ ਕਿਉਂਕਿ ਵਾਰੀ ਵਾਰੀ ਸਾਰੇ ਟੀਚਰ ਕਾਲ ਕਰਕੇ ਕੰਮ ਬਾ ਰੇ ਕੁਝ ਨਾ ਕੁਝ ਕਹਿ ਰਹੇ ਹਨ।

Leave a Reply

Your email address will not be published. Required fields are marked *