Monday, October 26, 2020
Home > Special News > ਪਤਨੀ ਨੇ ਪਤੀ ਨੂੰ ਭੇਜਿਆ ਅਜਿਹਾ ਮੈਸਿਜ ਕਿ ਪੜਕੇ ਪਤੀ ਦਾ ਹਿੱਲ ਗਿਆ ਦਿਮਾਗ !

ਪਤਨੀ ਨੇ ਪਤੀ ਨੂੰ ਭੇਜਿਆ ਅਜਿਹਾ ਮੈਸਿਜ ਕਿ ਪੜਕੇ ਪਤੀ ਦਾ ਹਿੱਲ ਗਿਆ ਦਿਮਾਗ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾ ਨੂੰ ਸੁਣਕੇ ਵਿਸ਼ਵਾਸ ਕਰਨਾ ਔਖਾ ਹੀ ਹੁੰਦਾ ਹੈ। ਪਰ ਵਾਕਿਅ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣਕੇ ਕੋਈ ਯਕੀਨ ਨਹੀਂ ਕਰ ਰਿਹਾ ਹੈ ਜਾਣਕਾਰੀ ਅਨੁਸਾਰ ਇੱਕ ਪਤਨੀ ਨੇ ਆਪਣੀ ਪਤੀ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸਦੀ ਗੱਲ ਨਾ ਮੰਨੀ ਤਾਂ ਉਹਨਾਂ ਦੋਹਾਂ ਦੀ ਬਿਸਤਰ ਵੀਡੀਓ ਵਾਇਰਲ ਕਰ ਦਿਊਗੀ।

ਜਾਣਕਾਰੀ ਅਨੁਸਾਰ ਨੀਰਜ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਪਤਨੀ ਜੋ ਕਿ ਇੱਕ ਟੀਚਰ ਹੈ ਉਸਦੇ ਨਾਲ ਵਿਆਹ ਤੋ ਦੋ ਸਾਲ ਬਾਅਦ ਝਗੜਾ ਕਰਨ ਲੱਗ ਪਈ ਸੀ। ਕਿਉਂਕਿ ਉਹਨਾਂ ਦੇ ਬੱਚਾ ਨਹੀ ਹੋ ਰਿਹਾ ਸੀ ਤੇ ਉਸਦਾ ਸੁਭਾਅ ਵਿਗੜ ਗਿਆ ਸੀ ਤੇ ਉਹ ਬੇਗਾਨੇ ਵਿਅਕਤੀਆਂ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਤੇ ਇਸ ਗੱਲ ਦਾ ਨੀਰਜ ਨੂੰ ਪਤਾ ਲੱਗਿਆ ਤਾਂ ਉਸਨੇ ਫੋਨ ਮੰਗਿਆ ਪਰ ਉਸਨੇ ਨਹੀ ਦਿੱਤਾ।

ਜਾਣਕਾਰੀ ਅਨੁਸਾਰ ਪੀੜਤ ਪਤੀ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਦਾ ਫੋਨ ਚੈੱਕ ਕੀਤਾ ਤਾਂ ਉਸਨੂੰ ਪਤਾ ਲੱਗਿਆ ਕਿ ਆਪਣੀਆਂ ਗਲਤ ਫੋਟੋਜ ਵੀਡੀਓਜ ਉਸਨੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀਆਂ ਸਨ। ਜਦ ਇਸ ਬਾਰੇ ਨੀਰਜ ਨੇ ਪੁੱਛਿਆ ਤਾਂ ਉਸਨੇ ਧਮਕੀ ਦਿੱਤੀ ਤੇ ਪੈਸਿਆਂ ਦੀ ਡਿਮਾਂਡ ਕੀਤੀ ਤੇ ਕਿਹਾ ਕਿ ਨਹੀਂ ਤਾਂ ਵੀਡੀਓ ਵਾਇਰਲ ਕਰ ਦੇਵੇਗੀ। ਜਾਣਕਾਰੀ ਅਨੁਸਾਰ ਨੀਰਜ ਨੇ ਸ਼ਿਕਾਇਤ ਦਰਜ ਕਰਵਾਕੇ ਪੁਲਿਸ ਪਾਸੋ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *