Saturday, December 5, 2020
Home > Special News > ਪੇ੍ਮੀ ਦੇ ਬੁਲਾਵੇ ਤੇ ਕੁੜੀ ਗਈ ਰਾਤ ਨੂੰ ਘਰੋਂ ਬਾਹਰ ਪਰ ਕੀ ਪਤਾ ਸੀ ਅਜਿਹਾ ਹੋ ਜਾਣਾ !

ਪੇ੍ਮੀ ਦੇ ਬੁਲਾਵੇ ਤੇ ਕੁੜੀ ਗਈ ਰਾਤ ਨੂੰ ਘਰੋਂ ਬਾਹਰ ਪਰ ਕੀ ਪਤਾ ਸੀ ਅਜਿਹਾ ਹੋ ਜਾਣਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਨਾਜਾਇਜ਼ ਤੌਰ ਤੇ ਬਣੇ ਰਿਸ਼ਤਿਆ ਦੇ ਕਾਰਨ ਬਹੁਤ ਜਿੰਦਗੀਆਂ ਬਰਬਾਦ ਹੋ ਰਹੀਆਂ ਹਨ ਹਜਾਰਾਂ ਦੀ ਗਿਣਤੀ ਵਿੱਚ ਘਰ ਬਰਬਾਦ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਇਹ ਮਾਮਲਾ ਮੁਕਤਸਰ ਦਾ ਹੈ ਜਿੱਥੇ ਪੈਦੇ ਇੱਕ ਪਿੰਡ ਸੋਧਾ ਵਿੱਚ ਰਹਿੰਦੀ 22 ਸਾਲਾਂ ਮਨਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਮਨਪੀ੍ਤ ਕੌਰ ਦੇ ਪਿੰਡ ਮਹਿਰਾਜ ਵਾਲਾ ਦੇ ਵਸਨੀਕ ਜਗਮੀਤ ਸਿੰਘ ਨਾਲ ਨਾਜਾਇਜ਼ ਸੰਬੰਧ ਸਨ

ਜਿਹਨਾਂ ਦਾ ਰਿਸ਼ਤਾ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਸੀ। ਜਾਣਕਾਰੀ ਅਨੁਸਾਰ ਮਨਪੀ੍ਤ ਆਪਣੀ ਬਾਰਵੀਂ ਦੀ ਪੜਾਈ ਤੋ ਬਾਅਦ ਘਰ ਵਿੱਚ ਹੀ ਰਹਿੰਦੀ ਸੀ ਪਰ ਬੀਤੀ ਰਾਤ ਉਹ ਘਰ ਵਿੱਚੋਂ ਗਾਇਬ ਪਾਈ ਗਈ ਸੀ। ਜਾਣਕਾਰੀ ਅਨੁਸਾਰ ਪਰਿਵਾਰ ਵਾਲਿਆ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾ ਉਸ ਦੀ ਮਿ੍ਤਕ ਦੇਹ ਪਿੰਡ ਦੀ ਦਾਣਾ ਮੰਡੀ ਵਿੱਚੋ ਲੱਭੀ ਜਾਣਕਾਰੀ ਅਨੁਸਾਰ ਪੁਲਿਸ ਨੇ ਜਾਂਚ ਦੌਰਾਨ ਉਸਦੇ ਪੇ੍ਮੀ ਜਗਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਿਆ ਕਿ ਇਹਨਾ ਦਾ ਰਿਸ਼ਤਾ ਪਿਛਲੇ ਕਾਫੀ ਸਮੇਂ ਤੋਂ ਬਣਿਆ ਹੋਇਆ ਸੀ।

ਜਿਸ ਕਰਕੇ ਜਗਮੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾ ਲਿਆ ਸੀ ਕਿਸੇ ਹੋਰ ਨਾਲ ਪਰ ਹੁਣ ਉਹ ਮਨਪੀ੍ਤ ਤੋਂ ਖਹਿੜਾ ਛੁਡਵਾਉਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸਨ ਜਾਣਕਾਰੀ ਅਨੁਸਾਰ ਮਨਪੀ੍ਤ ਜਗਮੀਤ ਨੂੰ ਆਪਣੇ ਰਿਲੇਸ਼ਨਸ਼ਿਪ ਨੂੰ ਅੱਗੇ ਲਿਜਾਣ ਲਈ ਕਹਿੰਦੀ ਸੀ ਪਰ ਜਗਮੀਤ ਸਿੰਘ ਖਹਿੜਾ ਛੁਡਵਾਉਣਾ ਚਾਹੁੰਦਾ ਸੀ ਪਰ ਮਨਪੀ੍ਤ ਨੇ ਨਾ ਮੰਨੀ।

Leave a Reply

Your email address will not be published. Required fields are marked *